ਖਾਲਿਸਤਾਨ ਸਮਰਥਕਾਂ ਖਿਲਾਫ਼ ਕੇਂਦਰ ਦਾ ਵੱਡਾ ਐਕਸ਼ਨ 6 YouTube ਚੈਨਲਜ਼ ਕੀਤੇ Block | OneIndia Punjabi

  • last year
ਕੇਂਦਰ ਸਰਕਾਰ ਨੇ ਖਾਲਿਸਤਾਨ ਨੂੰ ਉਤਸ਼ਾਹਿਤ ਕਰਨ ਵਾਲੇ ਛੇ ਯੂਟਿਊਬ ਚੈਨਲਜ਼ ’ਤੇ ਰੋਕ ਲਗਾ ਦਿੱਤੀ ਹੈ । ਇਸ ਸਬੰਧੀ ਸੂਚਨਾ ਤੇ ਪ੍ਰਸਾਰਨ ਸਕੱਤਰ ਅਪੂਰਵਾ ਚੰਦਰਾ ਨੇ ਕਿਹਾ ਕਿ ਵਿਦੇਸ਼ੀ ਮੁਲਕਾਂ ਤੋਂ ਚਲਾਏ ਜਾ ਰਹੇ ਛੇ ਚੈਨਲਾਂ ’ਤੇ ਭਾਰਤ ਸਰਕਾਰ ਨੇ ਰੋਕ ਲੱਗਾ ਦਿੱਤੀ ਗਈ ਹੈ । ਉਨ੍ਹਾਂ ਕਿਹਾ ਕਿ ਇਨ੍ਹਾਂ ਚੈਨਲਜ਼ ਰਾਹੀਂ ਸਰਹੱਦੀ ਸੂਬੇ ਪੰਜਾਬ ਵਿੱਚ ਗੜਬੜ ਪੈਦਾ ਕਰਨ ਦੀ ਕੋਸ਼ਿਸ਼ ਕੀਤੀ ਜਾ ਰਹੀ ਸੀ ।
.
Big action of Modi Sarkar against Khalistan supporters.
.
.
.
#punjanews #modigoverment #khalistan

Recommended