Friends,my latest views on the ongoing events-khaira

  • 6 years ago
ਮੈ ਆਪਣੀ ਗਲ੍ਹ ਤੋਂ ਪਿੱਛੇ ਨਹੀਂ ਹਟਾਂਗੇ- ਖਹਿਰਾ ਨੇ ਕਿਹਾ... ਮੈਂ ਜੋ ਦਲੀਲਾ ਦਿੱਤੀਆ ਉਨ੍ਹਾਂ ਤੇ ਖੜ੍ਹਾ ਹਾਂ..ਮੋਦੀ ਗੁਜਰਾਤ ਦੀ ਗਲ੍ਹ ਕਰੇ ਤਾਂ ਦੇਸ਼ ਭਗਤ, ਅਸੀਂ ਪੰਜਾਬ ਨਾਲ ਵਿਤਕਰੇ ਨਾਲ ਗਲ੍ਹ ਕਰੀਏ ਤਾਂ ਢਿੱਡ ਕਿਉਂ ਦੁਖਦਾ... NDTV ਅਤੇ ਹੋਰ ਭਾਰਤੀ ਮੀਡੀਆ ਦਾ ਸੁਖਪਾਲ ਖਹਿਰਾ ਵਲੋਂ ਪਰਦਾਫਾਸ਼- ਦੇਖੋ ਕਿਵੇਂ ਗੱਪਾਂ ਮਾਰਦੀ ਭਾਰਤੀ ਮੀਡੀਆ

Recommended