warrant WARRANT BY MANNY IN PARIS ( panjabi mundee)

  • 12 years ago
ਮੈਂ ਤੈਨੂੰ ਦਿਲ ਨਹੀ ਦੇਣਾ, ਇੱਹ ਉਹਦੀ ਜਿੱਦ ਅਵੱਲੀ ਏ,
ਮੇਰੇ ਤੋਂ ਉਹਦੇ ਬਿਨ ਜੀਅ ਨਹੀ ਹੁੰਦਾ,
ਮੇਰੀ ਛੋਟੀ ਜਿਹੀ ਜਿੰਦ ਵੀ ਕੱਲੀ ਏ,
ਬੱਸ ਮੰਗਦਾ ਰਹਾਂ ਇੱਕ ਉਹਦਾ ਦਿਲ ਰੱਬ ਤੋਂ, ਮਿਲ ਜੇ ਜਾਵੇ
ਉਹ ਕੀ ਲੈਣਾ ਸਭ ਤੋਂ,
ਇੱਕ ਵਾਰ ਕਬੂਤਰ ਮੇਰੀ ਯਾਦ ਦਾ, ਉਹਦੇ ਦਿਲ ਦੇ ਬਨੇਰੇ
ਬਹਿ ਜਾਵੇ,
ਮਰਨ ਤੋਂ ਪਹਿਲਾ ਪਹਿਲੀ ਤੇ ਆਖਰੀ ਖੁਹਾਇਸ਼ ਮੇਰੀ,
ਕਿ ਮੇਰਾ ਹੱਥ ਉਹਦੇ ਹੱਥ ਵਿੱਚ ਰਹਿ ਜਾਵੇ..