ਦੁਨੀਆਂ ਦਾ ਇਕਲੌਤਾ ਸਟੇਸ਼ਨ ਜਿੱਥੇ ਆਉਂਦੀ ਹੈ ਭੂਤਾਂ ਨਾਲ ਭਰੀ ਰੇਲ, ਅੱਜ ਤੱਕ ਪੂਰਾ ਨਹੀਂ ਹੋਇਆ ਇਸ ਸਟੇਸ਼ਨ ਦਾ ਕੰਮ |

  • 3 months ago
ਦੁਨੀਆਂ ‘ਚ ਕਈ ਅਜਿਹੀਆਂ ਥਾਵਾਂ ਹਨ, ਜਿਨ੍ਹਾਂ ਨਾਲ ਭੂਤ-ਪ੍ਰੇਤ ਦੇ ਕਿੱਸੇ ਜੁੜੇ ਹੋਏ ਹਨ। ਭੂਤ ਅਸਲ ਵਿਚ ਹੈ ਜਾਂ ਨਹੀਂ, ਇਹ ਨਿੱਜੀ ਵਿਸ਼ਵਾਸ ‘ਤੇ ਨਿਰਭਰ ਕਰਦਾ ਹੈ। ਪਰ ਇਨ੍ਹਾਂ ਸਥਾਨਾਂ ਦਾ ਦੌਰਾ ਕਰਨ ਤੋਂ ਬਾਅਦ, ਬਹੁਤ ਸਾਰੇ ਲੋਕਾਂ ਨੇ ਦਾਅਵਾ ਕੀਤਾ ਹੈ ਕਿ ਉਨ੍ਹਾਂ ਨੂੰ ਮਹਿਸੂਸ ਹੋਇਆ ਹੈ ਕਿ ਉਨ੍ਹਾਂ ਦੇ ਆਲੇ ਦੁਆਲੇ ਭੂਤ ਵਰਗੀ ਕੋਈ ਚੀਜ਼ ਮੌਜੂਦ ਸੀ। ਅਜਿਹਾ ਹੀ ਇੱਕ ਸਥਾਨ ਸਵੀਡਨ ਵਿੱਚ ਮੌਜੂਦ ਹੈ। ਇਹ ਇੱਕ ਰੇਲਵੇ ਸਟੇਸ਼ਨ ਹੈ, ਜਿਸ ਬਾਰੇ ਕਿਹਾ ਜਾਂਦਾ ਹੈ ਕਿ ਇੱਥੇ ਭੂਤਾਂ ਨਾਲ ਭਰੀ ਰੇਲ ਆਉਂਦੀ ਹੈ ਅਤੇ ਇੱਥੇ ਸਿਰਫ਼ ਭੂਤਾਂ ਦਾ ਰਾਜ ਹੈ। ਇਸ ਜਗ੍ਹਾ ਬਾਰੇ ਜਾਣ ਕੇ ਤੁਹਾਨੂੰ ਵੀ ਡਰ ਜ਼ਰੂਰ ਲੱਗੇਗਾ। ‘ਦਿ ਸਨ’ ਵੈੱਬਸਾਈਟ ਦੀ ਰਿਪੋਰਟ ਅਨੁਸਾਰ ਸਵੀਡਨ ਦੀ ਰਾਜਧਾਨੀ ਸਟਾਕ ਹੋਮ ਵਿੱਚ ਇੱਕ ਮੈਟਰੋ ਸਟੇਸ਼ਨ ਹੈ, ਜਿਸ ਦਾ ਨਾਮ ਕਿਮਲਿੰਗ ਮੈਟਰੋ ਸਟੇਸ਼ਨ ਹੈ। ਇਹ ਸਟੇਸ਼ਨ ਸ਼ਹਿਰ ਦੇ ਆਮ ਲੋਕਾਂ ਦੀਆਂ ਕਹਾਣੀਆਂ ਅਤੇ ਡਰਾਉਣੇ ਕਿੱਸਿਆਂ ਕਾਰਨ ਮਸ਼ਹੂਰ ਹੈ।
.
The only station in the world where a train full of ghosts comes, the work of this station has not been completed till today.
.
.
.
#swedenews #railystation #ghost
~PR.182~

Recommended