25 ਸਾਲਾਂ ਪੰਜਾਬਣ ਨੇ ਕੈਨੇਡਾ 'ਚ ਕਰਵਾਤੀ ਬੱਲੇ-ਬੱਲੇ, ਵੱਡੀ ਅਫ਼ਸਰਨੀ ਬਣ ਪੰਜਾਬ ਤੇ ਮਾਪਿਆਂ ਦਾ ਕੀਤਾ ਨਾਮ ਰੋਸ਼ਨ |

  • 4 months ago
ਕੁੜੀਆਂ ਨੇ ਹਰ ਖੇਤਰ ਵਿਚ ਮਲਾ ਮਾਰ ਕੇ ਆਪਣੇ ਮਾਪਿਆਂ ਦਾ ਨਾਮ ਰੋਸ਼ਨ ਕੀਤਾ ਹੈ ਤੇ , ਕੁੜੀਆਂ ਨੇ ਕੋਈ ਵੀ ਅਜਿਹਾ ਕਿੱਤਾ ਨਹੀਂ ਛੱਡਿਆ ਜਿਸ ਵਿਚ ਉਹਨਾਂ ਨੇ ਮੁੰਡਿਆਂ ਨੂੰ ਪਿੱਛੇ ਨਾ ਛੱਡਿਆ ਹੋਵੇ । ਕੁਜ ਅਜੇਹੀ ਖ਼ਬਰ ਅਜਨਾਲਾ ਦੀ ਸਾਹਮਣੇ ਆਈ ਹੈ ਜਿਥੇ ਕੈਨੇਡਾ ਗਯੀ 25 ਸਾਲਾਂ ਕੋਮਲਜੀਤ ਆਪਣੀ ਮੇਹਨਤ ਸਦਕਾ ਕੈਨੇਡਾ ''ਚ correctional ਪੀਸ ਅਫਸਰ ਬਣ ਗਯੀ। ਇਸ ਗਲ ਦੀ ਖੁਸ਼ੀ ਕੋਮਲਜੀਤ ਦੇ ਮਾਪਿਆਂ ਦੇ ਚੇਹਰੇ ਤੇ ਸਾਫ ਸਾਫ ਦਿਖਾਈ ਦੇ ਰਹੀ ਹੈ। ਇਸ ਮੌਕੇ ਕੋਮਲਜੀਤ ਕੌਰ ਦੇ ਮਾਤਾ ਰਣਬੀਰ ਕੌਰ ਪਿਤਾ ਮਨਵੀਰ ਸਿੰਘ ਬੱਲ ਅਤੇ ਭਰਾ ਸੁਖਦੀਪ ਸਿੰਘ ਬੱਲ ਨੇ ਦੱਸਿਆ ਕਿ ਉਹਨਾਂ ਨੂੰ ਬਹੁਤ ਜਿਆਦਾ ਖੁਸ਼ੀ ਹੈ ਕਿ ਕੋਮਲਜੀਤ ਕੌਰ ਨੇ ਉਹਨਾਂ ਦਾ ਨਾਮ ਰੋਸ਼ਨ ਕੀਤਾ ਹੈ |
.
A 25-year-old Punjabi girl in Canada, became a senior officer, and made the name of Punjab and parents bright.
.
.
.
#komaljeetkaur #canadanews #punjabigirl

Recommended