ਕੈਨੇਡਾ ਦੇ ਪਹਿਲੇ ਭਾਰਤੀ ਮੂਲ ਦਾ ਡਾਕਟਰ ਬਣ, ਇਤਿਹਾਸ ਰਚਣ ਵਾਲੇ ਡਾ.ਗੁਰਦੇਵ ਸਿੰਘ ਗਿੱਲ ਦਾ ਹੋਇਆ ਦੇਹਾਂਤ |

  • 5 months ago
ਕੈਨੇਡਾ ਵਿਖੇ ਵੱਡੀ ਗਿਣਤੀ ਵਿਚ ਭਾਰਤੀ ਭਾਈਚਾਰੇ ਖਾਸ ਕਰ ਕੇ ਪੰਜਾਬੀ ਮੂਲ ਦੇ ਲੋਕ ਵਸੇ ਹੋਏ ਹਨ। ਜਾਣਕਾਰੀ ਮੁਤਾਬਕ 1958 ਵਿਚ ਕੈਨੇਡਾ ਦੇ ਭਾਰਤੀ ਮੂਲ ਦੇ ਪਹਿਲੇ ਡਾਕਟਰ ਬਣ ਕੇ ਇਤਿਹਾਸ ਰਚਣ ਵਾਲੇ ਡਾਕਟਰ ਗੁਰਦੇਵ ਸਿੰਘ ਗਿੱਲ ਦਾ 17 ਦਸੰਬਰ ਨੂੰ ਵੈਸਟਮਿਨਸਟਰ ਸ਼ਹਿਰ ਵਿਚ 92 ਸਾਲ ਦੀ ਉਮਰ ਵਿਚ ਦਿਹਾਂਤ ਹੋ ਗਿਆ।ਡਾ.ਗੁਰਦੇਵ ਸਿੰਘ ਗਿੱਲ ਨੇ 1958 ਵਿਚ ਕੈਨੇਡਾ ਦਾ ਪਹਿਲਾ ਸਾਊਥ ਏਸ਼ੀਅਨ ਮੂਲ ਦਾ ਡਾਕਟਰ ਬਣਕੇ ਇਤਿਹਾਸ ਰਚਿਆ ਸੀ।ਡਾ.ਗਿੱਲ 1949 ਵਿੱਚ ਭਾਰਤ ਤੋਂ ਕੈਨੇਡਾ ਆਏ ਸਨ ਅਤੇ ਕੈਨੇਡੀਅਨ ਐਨਸਾਈਕਲੋਪੀਡੀਆ ਦੇ ਅਨੁਮਾਨ ਅਨੁਸਾਰ ਉਦੋਂ ਦੇਸ਼ ਵਿੱਚ ਸਿਰਫ 2,000 ਦੱਖਣੀ ਏਸ਼ੀਆਈ ਲੋਕ ਸਨ।
.
Dr. Gurdev Singh Gill, who became the first doctor of Indian origin in Canada, passed away.
.
.
.
#DrGurdevSinghGill #CanadafirstSouthAsianphysician #canada
~PR.182~

Recommended