Jyoti Nooran ਨੇ ਪ੍ਰੇਮੀ ਨੂੰ ਜੱਫੀਆਂ ਪਾ-ਪਾ ਲੁਟਾਇਆ ਪਿਆਰ, ਪ੍ਰੇਮੀ ਦਾ ਜਨਮਦਿਨ 'ਤੇ ਉਡਾਇਆ ਖੂਬ ਪੈਸਾ! |

  • 5 months ago
ਪੰਜਾਬੀ ਸੂਫ਼ੀ ਗਾਇਕਾ ਜੋਤੀ ਨੂਰਾਂ ਆਪਣੀ ਗਾਇਕੀ ਦੇ ਚੱਲਦੇ ਦੁਨੀਆ ਭਰ ਵਿੱਚ ਜਾਣੀ ਜਾਂਦੀ ਹੈ। ਉਸਦੀ ਗਾਇਕੀ ਦਾ ਜਾਦੂ ਦੇਸ਼ ਹੀ ਨਹੀਂ ਸਗੋਂ ਵਿਦੇਸ਼ ਬੈਠੇ ਦਰਸ਼ਕਾਂ ਦੇ ਸਿਰ ਚੜ੍ਹ ਬੋਲਦਾ ਹੈ। ਖਾਸ ਗੱਲ ਇਹ ਹੈ ਕਿ ਜੋਤੀ ਨੂਰਾਂ ਪਾਲੀਵੁੱਡ ਹੀ ਨਹੀਂ ਸਗੋਂ ਬਾਲੀਵੁੱਡ ਸੰਗੀਤ ਜਗਤ ਵਿੱਚ ਵੀ ਐਕਟਿਵ ਹੈ। ਉਸਦੀ ਗਾਇਕੀ ਨੂੰ ਬਾਲੀਵੁੱਡ ਸਿਤਾਰਿਆਂ ਵੱਲੋਂ ਵੀ ਬੇਹੱਦ ਪਸੰਦ ਕੀਤਾ ਜਾਂਦਾ ਹੈ। ਆਪਣੀ ਗਾਇਕੀ ਤੋਂ ਇਲਾਵਾ ਜੋਤੀ ਨੂਰਾਂ ਨਿੱਜੀ ਜ਼ਿੰਦਗੀ ਦੇ ਚੱਲਦੇ ਵੀ ਕਾਫੀ ਸੁਰਖੀਆਂ ਬਟੋਰਦੀ ਹੈ। ਦੱਸ ਦੇਈਏ ਕਿ ਇਨ੍ਹੀਂ ਦਿਨੀਂ ਜੋਤੀ ਨੂਰਾਂ ਆਪਣੀ ਲਵ ਲਾਈਫ ਦੇ ਚੱਲਦੇ ਵੀ ਚਰਚਾ ਵਿੱਚ ਹੈ।ਜੋਤੀ ਨੇ ਆਪਣੇ ਪ੍ਰੇਮੀ ਦਾ ਹਾਲ ਹੀ ਦੇ ਵਿਚ ਜਨਮਦਿਨ ਮਨਾਇਆ ਜਿਸ 'ਚ ਉਹ ਦੂੱਜੇ 'ਤੇ ਪਿਆਰ ਲੁਟਾਉਂਦੇ ਨਜ਼ਰ ਆਏ ਜਿਵੇਂ ਓਹਨਾ ਨੂੰ ਦੁਨੀਆਂ ਦੀ ਕੋਈ ਪ੍ਰਵਾਹ ਹੀ ਨਾ ਹੋਵੇ ਉਹ ਬਸ ਇੱਕ ਦੂੱਜੇ 'ਚ ਖੁੱਬੇ ਨਜ਼ਰ ਆਏ।
.
Jyoti Nooran hugs her lover and robbed her of love, spent a lot of money on her lover's birthday!
.
.
.
#jyotinooran #usmaannoor #punjabnews

Recommended