ਕਾਂਗਰਸੀ ਆਗੂਆਂ 'ਚ ਨਵਜੋਤ ਸਿੱਧੂ ਨੂੰ ਲੈ ਕੇ ਵੱਡੀ ਨਾਰਾਜ਼ਗੀ, 9 ਲੀਡਰਾਂ ਨੇ ਸਿੱਧੂ ਖਿਲਾਫ਼ ਜਾਰੀ ਕੀਤਾ ਬਿਆਨ |
  • 4 months ago
ਕਾਂਗਰਸ ਦੇ ਸਾਬਕਾ ਪ੍ਰਧਾਨ ਨਵਜੋਤ ਸਿੰਘ ਸਿੱਧੂ ਵੱਲੋਂ ਹਾਲ ਹੀ ’ਚ ਦਿੱਤੇ ਗਏ ਵਿਵਾਦਤ ਬਿਆਨਾਂ ਨੂੰ ਲੈ ਕੇ ਕਾਂਗਰਸ ’ਚ ਨਾਰਾਜ਼ਗੀ ਹੈ। ਉਨ੍ਹਾਂ ਨੇ ਹਾਲ ਹੀ ’ਚ ਸਾਬਕਾ ਸੂਬਾ ਪ੍ਰਧਾਨ ਤੇ ਵਿਧਾਨ ਸਭਾ ’ਚ ਵਿਰੋਧੀ ਧਿਰ ਦੇ ਨੇਤਾ ਪ੍ਰਤਾਪ ਸਿੰਘ ਬਾਜਵਾ ’ਤੇ ਹੱਲਾ ਬੋਲਿਆ ਸੀ। ਕਾਂਗਰਸੀ ਆਗੂਆਂ ਨੇ ਹੁਣ ਸਿੱਧੂ ਨੂੰ ‘ਬਾਰੂਦ’ ਕਰਾਰ ਦਿੱਤਾ ਹੈ, ਜੋ ਕਿ ਜਿਸ ਪਾਰਟੀ ’ਚ ਹੁੰਦੇ ਹਨ, ਉੱਥੇ ਹੀ ਫਟਦੇ ਹਨ। ਕਾਂਗਰਸ ਤੇ ਵਿਧਾਇਕਾਂ ਤੇ ਸਾਬਕਾ ਵਿਧਾਇਕਾਂ ਨੇ ਅਨੁਸ਼ਾਸਨਹੀਣਤਾ ਨੂੰ ਲੈ ਕੇ ਸਿੱਧੂ ਨੂੰ ਪਾਰਟੀ ’ਚੋਂ ਬਾਹਰ ਦਾ ਰਸਤਾ ਦਿਖਾਉਣ ਦੀ ਮੰਗ ਕੀਤੀ ਹੈ।9 ਲੀਡਰਾਂ ਨੇ ਸਿੱਧੂ ਖਿਲਾਫ਼ ਜਾਰੀ ਕੀਤਾ ਬਿਆਨ।.ਕਾਂਗਰਸੀ ਆਗੂਆਂ ਵੱਲੋਂ ਜਾਰੀ ਸਾਂਝੇ ਬਿਆਨ ’ਚ ਕਿਹਾ ਗਿਆ ਹੈ ਕਿ ਭਾਵੇਂ ਹੀ ਸਿੱਧੂ ਸਨਮਾਨਯੋਗ ਹੋਣ ਪਰ ਉਨ੍ਹਾਂ ਦੇ ਕੰਮ ਅਕਸਰ ਹੀ ਪਾਰਟੀ ਖ਼ਿਲਾਫ਼ ਹੁੰਦੇ ਹਨ।
.
Big displeasure among Congress leaders about Navjot Sidhu, 9 leaders issued a statement against Sidhu.
.
.
.
#navjotsinghsidhu #punjabcongress #punjabnews
Recommended