ਭਾਰਤੀ ਮੂਲ ਦੀ ਨੇਤਾ ਨੇ ਅਜਿਹਾ ਕੀ ਕਿਹਾ ਕਿ UK ਦੇ PM ਰਿਸ਼ੀ ਸੁਨਕ ਨੇ ਕਰ'ਤਾ ਬਰਖ਼ਾਸਤ! |OneIndia Punjabi
  • 5 months ago
ਬ੍ਰਿਟੇਨ ਦੇ ਪ੍ਰਧਾਨ ਮੰਤਰੀ ਰਿਸ਼ੀ ਸੁਨਕ ਨੇ ਭਾਰਤੀ ਮੂਲ ਦੀ ਨੇਤਾ ਸੁਏਲਾ ਬ੍ਰੇਵਰਮੈਨ ਨੂੰ ਦੇਸ਼ ਦੇ ਗ੍ਰਹਿ ਮੰਤਰੀ ਦੇ ਅਹੁਦੇ ਤੋਂ ਬਰਖਾਸਤ ਕਰ ਦਿੱਤਾ ਤੇ ਜੇਮਸ ਕਲੈਵਰਲੀ ਨੂੰ ਗ੍ਰਹਿ ਮੰਤਰੀ ਦੇ ਅਹੁਦੇ ਲਈ ਨਿਯੁਕਤ ਕੀਤਾ ਗਿਆ । ਦੱਸਦਈਏ ਕਿ ਮੰਤਰੀਆਂ ਦੀ ਚੋਟੀ ਦੀ ਟੀਮ ਵਿੱਚ ਫੇਰਬਦਲ ਕੀਤਾ ਜਾ ਰਿਹਾ ਹੈ। ਸੁਏਲਾ ਦੀ ਬਰਖਾਸਤਗੀ ਦਾ ਕਾਰਨ ਉਸ ਦਾ ਵਿਵਾਦਤ ਬਿਆਨ ਮੰਨਿਆ ਜਾ ਰਿਹਾ ਹੈ। ਦਰਅਸਲ ਸੁਏਲਾ ਨੇ ਇੱਕ ਇੰਟਰਵਿਊ ‘ਚ ਲੰਡਨ Police ਨੂੰ ਫਲਸਤੀਨੀਆਂ ਦੇ ਸਮਰਥਕ ਕਿਹਾ ਸੀ।
.
What did the leader of Indian origin say that UK PM Rishi Sunak dismissed!
.
.
.
#uk #rishisunak #SuellaBraverman
Recommended