ਵਿਦੇਸ਼ ਦੀ ਧਰਤੀ ਨੇ ਨਿਗਲੇ Punjab ਦੇ 2 ਪੁੱਤ, ਪਿੱਛਲੇ ਵਿਲਕਦਾ ਰਹਿ ਗਿਆ ਪਰਿਵਾਰ |OneIndia Punjabi

  • 7 months ago
ਅਮਰੀਕਾ ਰੁਜ਼ਗਾਰ ਲਈ ਗਏ ਨੌਜਵਾਨ ਦੀ ਹਾਰਟ ਅਟੈਕ ਨਾਲ ਮੌਤ ਹੋ ਗਈ | ਮ੍ਰਿਤਕ ਦੀ ਪਛਾਣ ਉਸਮਾਨ ਖ਼ਾਨ ਮੁਗਲ ਵਜੋਂ ਹੋਈ ਹੈ | ਜਿਸਦੀ ਉਮਰ ਲਗਭਗ 32 ਸਾਲਾਂ ਦੱਸੀ ਜਾ ਰਹੀ ਹੈ | ਉਸਮਾਨ ਟਾਂਡਾ ਦੇ ਪਿੰਡ ਖਡਿਆਲਾ ਮਿਰਜ਼ਾਪੁਰ ਦਾ ਰਹਿਣ ਵਾਲਾ ਸੀ | ਉਸਮਾਨ 2019 'ਚ ਅਮਰੀਕਾ ਗਿਆ ਸੀ ਤੇ ਉੱਥੇ ਹੁਣ ਟਰੱਕ ਚਲਾਉਂਦਾ ਸੀ । ਦੱਸਦਈਏ ਕਿ ਪੈਨਸਿਲਵੇਨੀਆ ਸਟੇਟ 'ਚ ਰਹਿੰਦਾ ਉਸਮਾਨ ਆਪਣੇ ਟਰੱਕ 'ਤੇ ਲੋਡ ਲੈ ਕੇ ਨਿਊਯਾਰਕ ਵੱਲ ਗਿਆ ਸੀ । ਪਰਿਵਾਰ ਅਨੁਸਾਰ ਉਸਮਾਨ ਦੀ ਮੌਤ ਹਾਰਟ ਅਟੈਕ ਨਾਲ ਹੋਈ ਹੈ । ਪਿੰਡ 'ਚ ਉਸਦੇ ਪਿਤਾ, ਮਾਤਾ ਅਰਸ਼ਾਦ ਬੇਗਮ, ਭਰਾ ਭੈਣ ਰਹਿੰਦੇ ਹਨ। ਇਸ ਉਸਮਾਨ ਦੀ ਮੌਤ ਦੀ ਖ਼ਬਰ ਮਿਲਣ ਤੋਂ ਬਾਅਦ ਪੂਰਾ ਪਰਿਵਾਰ ਸਦਮੇ 'ਚ ਹੈ ।
.
The foreign land swallowed 2 sons of Punjab, the family left behind.
.
.
.
#americanews #punjabiboy #punjabyouth

Recommended