ਵਿਵਾਦਾਂ ਤੋਂ ਬਾਅਦ Shubh ਦਾ ਹੋਇਆ ਪਹਿਲਾ Live Show, Sidhu Moosewala ਦਾ ਨਾਮ ਲੈ ਚਲਦੇ ਸ਼ੋਅ 'ਚ ਦੇਖੋ ਕੀ ਕੀਤਾ!|

  • 7 months ago
ਪੰਜਾਬੀ ਗਾਇਕ ਸ਼ੁਭ ਕਿਸੇ ਜਾਣ ਪਛਾਣ ਦੇ ਮੋਹਤਾਜ ਨਹੀਂ ਹੈ। ਉਸ ਨੇ ਆਪਣੇ ਗਾਇਕੀ ਦੇ ਕਰੀਅਰ 'ਚ ਪੰਜਾਬੀ ਇੰਡਸਟਰੀ ਨੂੰ ਬੇਸ਼ੁਮਾਰ ਹਿੱਟ ਗਾਣੇ ਦਿੱਤੇ ਹਨ। ਸ਼ੁਭ ਦਾ ਹਾਲ ਹੀ 'ਚ ਇਕ ਵੀਡੀਓ ਸੋਸ਼ਲ ਮੀਡੀਆ 'ਤੇ ਕਾਫੀ ਚਰਚਾ ਦਾ ਵਿਸ਼ਾ ਬਣ ਰਿਹਾ ਹੈ। ਦਰਅਸਲ, ਹਾਲ ਹੀ 'ਚ ਸ਼ੁਭ ਨੇ ਆਪਣਾ ਲੰਡਨ 'ਚ ਪਹਿਲਾ ਲਾਈਵ ਸ਼ੋਅ ਕੀਤਾ। ਇਸ ਦੌਰਾਨ ਉਹ ਸਟੇਜ 'ਤੇ ਸਿੱਧੂ ਮੂਸੇਵਾਲਾ ਨੂੰ ਯਾਦ ਕਰਕੇ ਭਾਵੁਕ ਹੋ ਗਿਆ। ਇਸ ਦੀ ਇੱਕ ਵੀਡੀਓ ਵੀ ਸਾਹਮਣੇ ਆਈ ਹੈ। ਜਿਸ ਵਿੱਚ ਕਹਿੰਦਾ ਸੁਣਿਆ ਜਾ ਸਕਦਾ ਹੈ ਕਿ 'ਸਿੱਧੂ ਮੂਸੇਵਾਲਾ ਲਈ ਲਾ ਦਿਓ ਤਾੜੀ ਤੇ ਫਿਰ ਉਸਦਾ ਗਾਣਾ the last ride ਚਲਾਇਆ ਜਾਂਦਾ ਤੇ ਨਾਲ ਸ਼ੁਭ ਖੁਦ ਆਪ ਵੀ ਇਸ ਗਾਣੇ ਨੂੰ ਗੁਣਗੁਣਾਉਂਦੇ ਨੇ।
.
Shubh's first live show after controversies, Sidhu Moosewala's name on the show, see what he did!
.
.
.
#shubh #punjabisingershubh #liveshow