ਬਾਲੀਵੁੱਡ ਦੀ ਪੰਗਾ ਗਰਲ ਕੰਗਨਾ ਰਣੌਤ ਦਾ ਹੋਇਆ ਮਾੜਾ ਹਾ,ਲ ਕਿਉਂ ਕਰ ਰਹੀ ਲੋਕਾਂ ਦੀਆਂ ਮਿੰਨਤਾਂ! |OneIndia Punjabi

  • 7 months ago
ਬਾਲੀਵੁੱਡ ਕਵੀਨ ਕੰਗਨਾ ਰਣੌਤ ਦੀ ਫਿਲਮ 'ਤੇਜਸ' 27 ਅਕਤੂਬਰ ਨੂੰ ਸਿਨੇਮਾਘਰਾਂ 'ਚ ਰਿਲੀਜ਼ ਹੋ ਗਈ ਹੈ। ਫਿਲਮ ਦੀ ਕਹਾਣੀ ਏਅਰ ਫੋਰਸ ਦੇ ਪਾਇਲਟ ਤੇਜਸ ਗਿੱਲ 'ਤੇ ਆਧਾਰਿਤ ਹੈ, ਜਿਸ ਦਾ ਕਿਰਦਾਰ ਕੰਗਨਾ ਨੇ ਨਿਭਾਇਆ ਹੈ। ਕੰਗਨਾ ਨੂੰ ਇਸ ਫਿਲਮ ਤੋਂ ਕਾਫੀ ਉਮੀਦਾਂ ਹਨ। ਉਨ੍ਹਾਂ ਨੇ ਫਿਲਮ ਦਾ ਪ੍ਰਚਾਰ ਵੀ ਜ਼ੋਰਦਾਰ ਢੰਗ ਨਾਲ ਕੀਤਾ ਸੀ। ਪਰ ਸ਼ਾਇਦ ਦਰਸ਼ਕਾਂ ਨੇ ਤੇਜਸ ਨੂੰ ਪਸੰਦ ਨਹੀਂ ਕੀਤਾ। ਓਪਨਿੰਗ ਡੇ 'ਤੇ ਤੇਜਸ ਬਾਕਸ ਆਫਿਸ 'ਤੇ ਕਾਫੀ ਠੰਡੀ ਸਾਬਤ ਹੋਈ ਅਤੇ ਫਿਲਮ ਨੇ ਪਹਿਲੇ ਦਿਨ 1.25 ਕਰੋੜ ਰੁਪਏ ਦਾ ਕਲੈਕਸ਼ਨ ਕੀਤਾ ਸੀ। ਬਾਕਸ ਆਫਿਸ ਦੇ ਅੰਕੜੇ ਦੇਖ ਕੇ ਕੰਗਨਾ ਕਾਫੀ ਪਰੇਸ਼ਾਨ ਨਜ਼ਰ ਆ ਰਹੀ ਹੈ। ਉਨ੍ਹਾਂ ਨੇ ਆਪਣੇ ਪ੍ਰਸ਼ੰਸਕਾਂ ਨੂੰ ਫਿਲਮ ਦੇਖਣ ਦੀ ਅਪੀਲ ਕੀਤੀ ਹੈ।
.
Bollywood's panga girl Kangana Ranaut's bad situation, why people are begging!
.
.
.
#kanganaranaut #bollywoodnews #actress
~PR.182~

Recommended