ਵਿਧਵਾ ਮਾਂ ਨੇ 16 ਲੱਖ ਦਾ ਕਰਜ਼ਾ ਚੁੱਕ ਪੁੱਤ ਨੂੰ ਭੇਜਿਆ ਵਿਦੇਸ਼, 8 ਦਿਨਾਂ ਬਾਅਦ ਹੀ ਵਾਪਰ ਗਿਆ ਮੰਦਭਾਗਾ ਭਾਣਾ |
  • 6 months ago
ਸਿਰਫ਼ 8 ਦਿਨ ਪਹਿਲਾਂ ਸਟੂਡੈਂਟ ਵੀਜ਼ੇ ’ਤੇ ਮਾਲਟਾ ਗਏ ਨੌਜਵਾਨ ਦੀ ਮੌਤ ਹੋ ਗਈ । ਦੱਸਦਈਏ ਕਿ ਨੌਜਵਾਨਾਂ ਦੀ ਬਚਪਨ 'ਚ ਪਿਤਾ ਦੀ ਮੌਤ ਹੋ ਗਈ ਸੀ | ਜਿਸ ਤੋਂ ਬਾਅਦ ਮਾਂ ਨੇ ਕਰਿਆਨੇ ਦੀ ਦੁਕਾਨ ਚਲਾ ਕੇ ਪੁੱਤ ਨੂੰ ਪਾਲਿਆ ਤੇ ਫਿਰ ਪਰਿਵਾਰ ਨੇ ਬੜੇ ਚਾਵਾਂ, ਖੁਸ਼ੀਆਂ ਤੇ ਸੁਫ਼ਨਿਆਂ ਨਾਲ ਆਪਣੇ ਨੌਜਵਾਨ ਪੁੱਤਰ ਨੂੰ ਵਿਦੇਸ਼ ਸਟੱਡੀ ਵੀਜ਼ੇ ’ਤੇ ਭੇਜਿਆ ਸੀ ਪਰ ਹੁਣ ਪੁੱਤ ਦੀ ਮੌਤ ਖ਼ਬਰ ਸੁਣ ਪਰਿਵਾਰ ਦਾ ਰੋ-ਰੋ ਬੁਰਾ ਹਾਲ ਹੈ | ਮ੍ਰਿਤਕ ਨੌਜਵਾਨਾਂ ਦੀ ਪਛਾਣ 22 ਸਾਲਾਂ ਨਿਖਿਲ ਸ਼ਰਮਾ ਵਜੋਂ ਹੋਈ ਹੈ | ਨਿਖਿਲ ਸ਼ਰਮਾ ਅੰਮ੍ਰਿਤਸਰ ਰਣਜੀਤ ਐਵੇਨਿਊ ਸਥਿਤ ਹਾਊਸਿੰਗ ਬੋਰਡ ਕਾਲੋਨੀ ਦਾ ਰਹਿਣ ਵਾਲਾ ਸੀ |
.
A widow mother took a loan of 16 lakhs and sent her son abroad, the unfortunate incident happened only after 8 days.
.
.
.
#maltanews #punjabnews #nikhilsharma
Recommended