ਗਾਇਕ Mankirat Aulakh ਨੇ ਪਾਰ ਕੀਤੀਆਂ ਹੱਦਾਂ, ਸ਼ਰੇਆਮ ਕਰ'ਤੀ ਮਾਡਲ ਨੂੰ Kiss, ਭੜਕ ਗਈ ਪਤਨੀ |OneIndia Punjabi

  • 8 months ago
ਮਨਕੀਰਤ ਔਲਖ ਪੰਜਾਬੀ ਇੰਡਸਟਰੀ ਦੇ ਟੌਪ ਕਲਾਕਾਰਾਂ 'ਚੋਂ ਇੱਕ ਹੈ। ਮਨਕੀਰਤ ਨੇ ਆਪਣੇ ਕਰੀਅਰ 'ਚ ਇੰਡਸਟਰੀ ਨੂੰ ਬੇਸ਼ੁਮਾਰ ਹਿੱਟ ਐਲਬਮਾਂ ਦਿੱਤੀਆਂ ਹਨ। ਇਸ ਦੇ ਨਾਲ ਨਾਲ ਮਨਕੀਰਤ ਸੋਸ਼ਲ ਮੀਡੀਆ 'ਤੇ ਵੀ ਫੈਨਜ਼ ਦਾ ਮਨੋਰੰਜਨ ਕਰਦਾ ਰਹਿੰਦਾ ਹੈ। ਹਾਲ ਹੀ 'ਚ ਮਨਕੀਰਤ ਔਲਖ ਦੀ ਇੱਕ ਵੀਡੀਓ ਖੂਬ ਸੁਰਖੀਆਂ ਬਟੋਰ ਰਹੀ ਹੈ ਤੇ ਦੱਸਦਈਏ ਕਿ ਇਸ ਵੀਡੀਓ ਨੂੰ ਲੈਕੇ ਔਲਖ ਦੇ ਘਰ ਕਲੇਸ਼ ਵੀ ਹੋਇਆ ਹੈ | ਇਹ ਅਸੀਂ ਨਹੀਂ ਬਲਕਿ ਖੁਦ ਮਨਕੀਰਤ ਇਸ ਵੀਡੀਓ 'ਚ ਕਹਿ ਰਹੇ ਹਨ । ਦਰਅਸਲ, ਮਨਕੀਰਤ ਔਲਖ ਇੱਕ ਮਾਡਲ ਨੂੰ ਕਿੱਸ ਕਰਦਾ ਹੋਇਆ ਨਜ਼ਰ ਆ ਰਿਹਾ ਹੈ ਤੇ ਫ਼ਿਰ ਮਜ਼ਾਕੀਆ ਅੰਦਾਜ਼ 'ਚ ਕਹਿੰਦਾ ਹੋਇਆ ਦਿਖਾਈ ਦੇ ਰਿਹਾ ਹੈ ਕਿ ਇਸ ਪਾਰੀ ਨੇ ਘਰ 'ਚ ਬਹੁਤ ਕਲੇਸ਼ ਕਰਵਾਇਆ |
.
Singer Mankirat Aulakh Crosses Limits, Infuriated Wife.
.
.
.
#mankirataulakh #punjabisinger #punjabnews
~PR.182~

Recommended