ਨੀਲੀਆਂ ਫਿਲਮਾਂ ਬਾਰੇ ਰਾਜ ਕੁੰਦਰਾ ਦਾ ਵੱਡਾ ਬਿਆਨ, ਸ਼ਿਲਪਾ ਸ਼ੈੱਟੀ ਦੇ ਪਤੀ ਨੇ ਤੋੜੀ ਚੁੱਪੀ! |OneIndia Punjabi

  • 8 months ago
ਬਿਜ਼ਨੈੱਸਮੈਨ ਅਤੇ ਅਦਾਕਾਰਾ ਸ਼ਿਲਪਾ ਸ਼ੈੱਟੀ ਦੇ ਪਤੀ ਰਾਜ ਕੁੰਦਰਾ ਨੇ ਹਾਲ ਹੀ ਵਿੱਚ ਇੱਕ ਵੀਡੀਓ ਸ਼ੇਅਰ ਕੀਤੀ ਹੈ। ਜਿਸ 'ਚ ਉਹ ਸਟੈਂਡਅੱਪ ਕਾਮੇਡੀ ਕਰਦਾ ਨਜ਼ਰ ਆ ਰਿਹਾ ਹੈ। ਨਾਲ ਹੀ ਇਸ ਸ਼ੋਅ ਨੂੰ ਸ਼ੁਰੂ ਕਰਨ ਤੋਂ ਪਹਿਲਾਂ ਰਾਜ ਨੇ ਕਈ ਖੁਲਾਸੇ ਵੀ ਕੀਤੇ। ਰਾਜ ਨੇ ਹੁਣ ਪੋਰਨੋਗ੍ਰਾਫੀ ਯਾਨਿ ਅਸ਼ਲੀਲ ਫਿਲਮਾਂ ਦੇ ਮੁੱਦੇ 'ਤੇ ਆਪਣੀ ਚੁੱਪੀ ਵੀ ਤੋੜੀ। ਰਾਜ ਕੁੰਦਰਾ ਨੇ ਪਹਿਲੀ ਵਾਰ ਮਾਸਕ ਪਾ ਕੇ ਸਟੈਂਡ-ਅੱਪ ਕਾਮੇਡੀ ਕੀਤੀ। ਸਟੈਂਡ-ਅੱਪ ਕਾਮੇਡੀ ਕਰਦੇ ਹੋਏ ਰਾਜ ਕੁੰਦਰਾ ਨੇ ਆਪਣੇ ਆਪ ਨੂੰ 'ਮਾਸਕਮੈਨ' ਅਤੇ 'ਸ਼ਿਲਪਾ ਦਾ ਪਤੀ' ਕਹਿ ਕੇ ਸ਼ੋਅ ਦੀ ਸ਼ੁਰੂਆਤ ਕੀਤੀ।
.
Raj Kundra's big statement about blue films, Shilpa Shetty's husband broke the silence!
.
.
.
#rajkundra #bollywoodnews #shilpashettyhusband

Recommended