Mika Singh ਨੇ Jacqueline Fernandez 'ਤੇ ਕੀਤੀ ਅਜਿਹੀ ਟਿੱਪਣੀ ਕਿ ਲੋਕਾਂ ਨੇ ਕੀਤਾ ਟ੍ਰੋਲ |OneIndia Punjabi

  • 8 months ago
ਗਾਇਕ ਮੀਕਾ ਸਿੰਘ ਜੈਕਲੀਨ ਫਰਨਾਂਡੀਜ਼ ਤੇ ਹਾਲੀਵੁੱਡ ਸਟਾਰ ਜੀਨ ਕਲਾਉਡੇ ਵੈਨ ਡੇਮ ਦੀ ਤਸਵੀਰ ’ਤੇ ਵਿਵਾਦਿਤ ਟਿੱਪਣੀ ਕਰਕੇ ਸੁਰਖ਼ੀਆਂ ’ਚ ਆ ਗਏ ਹਨ। ਦਰਅਸਲ ਅਦਾਕਾਰ ਜੀਨ ਕਲਾਉਡੇ ਤੇ ਜੈਕਲੀਨ ਇਕ ਪ੍ਰੋਜੈਕਟ ’ਚ ਇਕੱਠੇ ਨਜ਼ਰ ਆਉਣ ਵਾਲੇ ਹਨ। ਇਸ ਸਿਲਸਿਲੇ ’ਚ ਅਦਾਕਾਰਾ ਨੇ ਟਵਿਟਰ’ਤੇ ਜੀਨ ਨਾਲ ਇਕ ਤਸਵੀਰ ਸਾਂਝੀ ਕੀਤੀ ਸੀ। ਇਸ ਤਸਵੀਰ ’ਚ ਮੀਕਾ ਸਿੰਘ ਨੇ ਜੀਨ ਦੀ ਤੁਲਨਾ ਜੈਕਲੀਨ ਦਾ ਬੁਆਏਫਰੈਂਡ ਦੱਸੇਗਏ ਠੱਗ ਸੁਕੇਸ਼ ਚੰਦਰਸ਼ੇਖਰ ਨਾਲ ਕੀਤੀ ਹੈ। ਉਨ੍ਹਾਂ ਨੇ ਤਸਵੀਰ ’ਚ ਲਿਖਿਆ ਕਿ ਉਹ ਸੁਕੇਸ਼ ਤੋਂ ਕਾਫੀ ਬਿਹਤਰ ਹੈ। ਵਿਵਾਦ ਵਧਦਿਆਂ ਹੀ ਮੀਕਾ ਨੇ ਟਵੀਟ ਡਿਲੀਟ ਕਰ ਦਿੱਤਾ। ਦਸੱਦੀਏ ਮਹਾਠੱਗ ਸੁਕੇਸ਼ ਚੰਦਰਸ਼ੇਖਰ 200 ਕਰੋੜ ਰੁਪਏ ਦੀ ਠੱਗੀ ਦੇ ਮਾਮਲੇ ’ਚ ਜੇਲ੍ਹ ’ਚ ਹੈ।
.
Mika Singh made such a comment on Jacqueline Fernandez that people trolled.
.
.
.
#MikaSingh #JacquelineFernandez #bollywood

Recommended