2 months ago

ਜਿਸ ਸੂਚੀ ਹੈ Shakira ਤੇ BTS ਉਸ 'ਚ ਆਇਆ Sidhu ਪੰਜਾਬੀਆਂ ਦਾ ਵੱਧ ਗਿਆ ਮਾਨ | OneIndia Punjabi

Oneindia Punjabi
Oneindia Punjabi
ਸਿੱਧੂ ਮੂਸੇਵਾਲਾ ਦੀ ਮੌਤ ਨੂੰ ਇੱਕ ਸਾਲ ਤੋਂ ਜ਼ਿਆਦਾ ਸਮਾਂ ਬੀਤ ਚੁੱਕਿਆ ਹੈ ਪਰ ਉਸ ਦਾ ਨਾਮ ਹਾਲੇ ਵੀ ਸੁਰਖੀਆਂ 'ਚ ਬਣਿਆ ਰਹਿੰਦਾ ਹੈ। ਪੂਰੀ ਦੁਨੀਆ 'ਚ ਮੂਸੇਵਾਲਾ ਦੇ ਚਾਹੁਣ ਵਾਲੇ ਉਸ ਨੂੰ ਅੱਜ ਵੀ ਯਾਦ ਕਰ ਭਾਵੁਕ ਹੁੰਦੇ ਹਨ। ਸਿੱਧੂ ਦੀ ਮੌਤ ਹੋ ਚੁੱਕੀ ਪੈ ਪਰ ਫ਼ਿਰ ਵੀ ਉਹ ਆਪਣੇ ਗੀਤਾਂ ਦੇ ਜ਼ਰੀਏ ਫੈਨਜ਼ ਦੇ ਦਿਲਾਂ 'ਤੇ ਰਾਜ ਕਰ ਰਿਹਾ ਹੈ।
.
Sidhu came in the list which includes Shakira and BTS.
.
.
.
#sidhumoosewala #shakira #bts
~PR.182~
See more about

Browse more videos

Browse more videos