ਬੁਰੇ ਫਸੇ Master Saleem ਦਰ-ਦਰ ਜਾ ਕੇ ਮੰਗਣੀ ਪੈ ਰਹੀ ਮੁਆਫ਼ੀ ਇੱਕ ਹੋਰ Video Viral | OneIndia Punjabi

  • 9 months ago
ਪੰਜਾਬ ਦੇ ਮਸ਼ਹੂਰ ਸੂਫੀ ਗਾਇਕ ਮਾਸਟਰ ਸਲੀਮ ਅਕਸਰ ਕਿਸੇ ਨਾਂ ਕਿਸੇ ਕਾਰਨਾਂ ਦੇ ਸੁਰਖੀਆਂ 'ਚ ਰਹਿੰਦੇ ਹਨ। ਇੱਕ ਵਾਰ ਫਿਰ ਤੋਂ ਮਾਸਟਰ ਸਲੀਮ ਵਿਵਾਦਾਂ 'ਚ ਘਿਰ ਗਏ ਸਨ ਜਦ ਓਹਨਾ ਵਲੋਂ ਮਾਤਾ ਚਿੰਤਪੁਰਨੀ ਦਰਬਾਰ ਦੇ ਪੁਜਾਰੀ ਨਾਲ ਹੋਈ ਕੋਈ ਗੱਲਬਾਤ ਵਾਲਾ ਬਿਆਨ ਦੇ ਫੱਸ ਗਏ ਸੀ ।
.
Badly trapped Master Saleem asking for forgiveness step by step Another Viral Video.
.
.
.
#mastersaleem #punjabnews #shivsena
~PR.182~

Recommended