ਮੌਸਮ ਖ਼ਰਾਬ ਤੋਂ ਬਾਅਦ ਖੋਲ੍ਹੇ ਗਏ Dam ਦੇ ਗੇਟ! ਤੇਜ਼ੀ ਨਾਲ ਆ ਰਿਹਾ ਪਾਣੀ, ਹੋ ਜਾਓ ਸਾਵਧਾਨ! | OneIndia Punjabi
  • 9 months ago
ਮੱਧ ਪ੍ਰਦੇਸ਼ 'ਚ ਭਾਰੀ ਬਾਰਿਸ਼ ਹੋ ਰਹੀ ਹੈ । ਇਸ ਕਾਰਨ ਸੂਬੇ ਦੇ ਲਗਭਗ ਸਾਰੇ ਦਰਿਆਵਾਂ 'ਚ ਪਾਣੀ ਭਰ ਗਿਆ ਹੈ । ਖਾਸ ਕਰਕੇ ਨਰਮਦਾ ਨਦੀ ਦਾ ਵੇਗ ਡਰਾਉਣਾ ਬਣ ਗਿਆ ਹੈ। ਇਸ ਕਾਰਨ ਕਈ ਜ਼ਿਲ੍ਹਿਆਂ ਵਿੱਚ ਹੜ੍ਹ ਵਰਗੀ ਸਥਿਤੀ ਬਣ ਗਈ ਹੈ ।
.
Dam gates opened after bad weather! Rushing water, be careful!
.
.
.
#punjabnews #floodpunjab #flooindia
~PR.182~
Recommended