ਭਾਰਤੀ ਨੌਜਵਾਨ 3 ਮਹੀਨਿਆਂ 'ਚ ਬਣਿਆ 9,840 ਕਰੋੜ ਰੁਪਏ ਦੀ ਕੰਪਨੀ ਦਾ ਮਾਲਿਕ, ਸਭ ਹੈਰਾਨ | OneIndia Punjabi

  • 10 months ago
ਭਾਰਤੀ ਨੌਜਵਾਨ ਵਿਦੇਸ਼ ਜਾ ਕੇ 3 ਮਹੀਨੇ 'ਚ ਕਰੋੜਾਂ ਦੀ ਕੰਪਨੀ ਦਾ ਮਾਲਿਕ ਬਣ ਗਿਆ ਹੈ | ਪਰਲ ਕਪੂਰ ਨਾਮਕ ਨੌਜਵਾਨ ਨੇ ਲੰਡਨ ਸਿਰਫ਼ ਤਿੰਨ ਮਹੀਨਿਆਂ 'ਚ 1.2 ਬਿਲੀਅਨ ਡਾਲਰ ਯਾਨੀ 9,840 ਕਰੋੜ ਰੁਪਏ ਦੀ ਕੰਪਨੀ ਦਾ ਮਾਲਿਕ ਬਣ ਗਿਆ ਹੈ ।
.
Indian youth became the owner of a company worth Rs 9,840 crore in 3 months, everyone was surprised.
.
.
.
#punjabnews #indianbusinessman #pearlkapoor

~PR.182~

Recommended