ਦਿਨ-ਦਿਹਾੜੇ ਮਾਂ-ਪੁੱਤ ਦਾ ਕ+ਤਲ! ਘਰੋਂ ਬਰਾਮਦ ਹੋਈਆਂ ਖੂਨ ਨਾਲ ਲੱਥਪੱਥ ਲਾ+ਸ਼ਾਂ, ਫੈਲੀ ਸਨਸਨੀ |OneIndia Punjabi

  • 10 months ago
ਪਟਿਆਲਾ 'ਚ ਉਸ ਵੇਲੇ ਸਨਸਨੀ ਫੈਲ ਗਈ, ਜਦੋਂ ਇੱਕ ਘਰ 'ਚੋਂ ਮਾਂ-ਪੁੱਤ ਦੀ ਖੂਨ ਨਾਲ ਲੱਥਪੱਥ ਲਾਸ਼ ਮਿਲੀ | ਦੱਸਦਈਏ ਇਹ ਘਟਨਾ ਪਟਿਆਲਾ ਦੇ ਪਿੰਡ ਝਿੱਲ ਨੇੜੇ ਸ਼ਹੀਦ ਊਧਮ ਸਿੰਘ ਨਗਰ ਇਲਾਕੇ ਦੀ ਹੈ, ਜਿੱਥੇ ਘਰ 'ਚੋਂ ਮਾਂ-ਪੁੱਤ ਦੀ ਲਾਸ਼ ਬਰਾਮਦ ਹੋਈ | ਪੁਲਿਸ ਦਾ ਕਹਿਣਾ ਹੈ ਕਿ ਇਹ ਕਤਲ ਹੈ ਜਾਂ ਨਹੀਂ ਇਹ ਅਜੇ ਜਾਂਚ ਦਾ ਵਿਸ਼ਾ ਹੈ | ਦੱਸ ਦਈਏ ਕਿ ਦੋਵਾਂ ਦੀਆਂ ਲਾਸ਼ਾਂ ਘਰ ਦੇ ਬਾਥਰੂਮ 'ਚੋਂ ਬਰਾਮਦ ਹੋਈਆਂ ਹਨ | ਪਰਿਵਾਰਿਕ ਮੈਬਰਾਂ ਦਾ ਰੋ-ਰੋ ਬੁਰਾ ਹਾਲ ਹੈ | ਮੌਕੇ 'ਤੇ ਪਹੁੰਚੀ ਪੁਲਸ ਨੇ ਦੋਵਾਂ ਦੀਆਂ ਲਾਸ਼ਾਂ ਨੂੰ ਕਬਜ਼ੇ 'ਚ ਲੈ ਕੇ ਪੋਸਟਮਾਰਟਮ ਲਈ ਭੇਜ ਦਿੱਤਾ ਹੈ |
.
Mur+der of mother and son! Bloodied bodies recovered from the house, widespread sensation.
.
.
.
#patialanews #livenews #punjabnews
~PR.182~

Recommended