ਸੁਣੋ ਕਿਉਂ ਕਾਂਗਰਸ ਨੇ AAP ਅੱਗੇ ਟੇਕੇ ਗੋਡੇ, ਜਾਖੜ ਨੇ ਦੱਸ'ਤੀ ਸੱਚਾਈ, ਖੋਲ ਦਿੱਤੇ ਸਾਰੇ ਰਾਜ |OneIndia Punjabi

  • 10 months ago
ਪੰਜਾਬ ਭਾਜਪਾ ਪ੍ਰਧਾਨ ਸੁਨੀਲ ਜਾਖੜ ਨੇ ਕਾਂਗਰਸ 'ਤੇ ਸ਼ਬਦੀ ਹਮਲੇ ਕੀਤੇ ਹਨ | ਦੱਸਦਈਏ ਪੰਜਾਬ ਦੀ ਹਾਲਤ ਸੰਬੰਧੀ ਪੰਜਾਬ ਸਰਕਾਰ ਤੋਂ ਜਵਾਬ ਮੰਗਣ ਲਈ ਪੰਜਾਬ ਭਾਜਪਾ ਦੇ ਪ੍ਰਧਾਨ ਅੱਜ ਗਵਰਨਰ ਕੋਲ ਪੁੱਜੇ | ਜਿੱਥੇ ਸੁਨੀਲ ਜਾਖੜ ਨੇ ਪੱਤਰਕਾਰਾਂ ਨਾਲ ਗਲਬਾਤ ਕਰਦਿਆਂ ਕਿਹਾ ਕਿ ਕਾਂਗਰਸ ਦੇ ਲੀਡਰਾਂ ਨੇ ਆਪ ਦੇ ਅੱਗੇ ਗੋਡੇ ਟੇਕ ਦਿੱਤੇ ਹਨ | ਕਾਂਗਰਸੀ ਲੀਡਰ ਸਿਰਫ਼ ਇਸ ਵੇਲੇ ਮੁੱਖ-ਮੰਤਰੀ ਨੂੰ ਰਾਜ਼ੀ ਕਰ ਰਹੇ ਨੇ ਕਿ ਜਿਹੜੇ ਕਾਂਗਰਸ ਆਗੂਆਂ 'ਤੇ ਵਿਜੀਲੈਂਸ ਵਲੋਂ ਜਾਂਚ ਕੀਤੀ ਜਾ ਰਹੀ ਹੈ, ਉਹ ਨਾ ਕੀਤੀ ਜਾਵੇ |
.
Hear why Congress knelt before AAP, Jakhar told the truth, opened all the secrets.
.
.
.
#PunjabBJP #SunilJakhar #punjabnews

Recommended