MP ਸੰਜੇ ਸਿੰਘ ਨੂੰ ਮੁਅੱਤਲ ਕਰਨ 'ਤੇ ਭਖੀ ਸਿਆਸਤ, ਵਿਰੋਧੀ ਧਿਰਾਂ ਨੇ ਸੰਸਦ ਬਾਹਰ ਕੀਤਾ ਹੰਗਾਮਾ |OneIndia Punjabi
  • 9 months ago
AAP MP ਸੰਜੇ ਸਿੰਘ ਨੂੰ ਮੁਅੱਤਲ ਕਰਨ 'ਤੇ ਘਮਸਾਣ ਸ਼ੁਰੂ ਹੋ ਗਿਆ ਹੈ | ਸੰਜੇ ਸਿੰਘ ਨੂੰ ਸੈਸ਼ਨ 'ਚੋਂ ਮੁਅੱਤਲ ਕਰਨ 'ਤੇ ਵਿਰੋਧੀ ਧਿਰਾਂ ਵਲੋਂ ਪੂਰੀ ਰਾਤ ਸੰਸਦ ਕੰਪਲੈਕਸ 'ਚ ਧਰਨਾ ਦਿੱਤਾ ਗਿਆ | ਦੱਸਦਈਏ ਕਿ ਮਾਨਸੂਨ ਸੈਸ਼ਨ ਚੱਲ ਰਿਹਾ ਹੈ | ਜਿਸ 'ਚ ਸੰਜੇ ਸਿੰਘ ਨੇ ਬੀਤੇ ਦਿਨ ਰਾਜਸਭਾ 'ਚ ਮਣੀਪੁਰ 'ਚ ਹੋਈ ਹਿੰਸਾ ਬਾਰੇ ਆਵਾਜ਼ ਚੁੱਕੀ ਗਈ | ਜਿਸ ਪਿੱਛੋਂ ਉਹਨਾਂ ਨੂੰ ਰਾਜ ਸਭਾ ਦੇ ਚੈਅਰਮੈਨ ਵਲੋਂ ਪੂਰੇ ਸੈਸ਼ਨ ਲਈ ਮੁਅੱਤਲ ਕਰ ਦਿੱਤਾ ਗਿਆ | ਉਧਰ ਹੀ ਦੂਜੇ ਪਾਸੇ ਜਦੋਂ ਰਾਜ ਸਭਾ ਦੇ ਚੇਅਰਮੈਨ ਤੋਂ ਇਸ ਮਾਮਲੇ ਬਾਰੇ ਪੁੱਛਿਆ ਗਿਆ ਤਾਂ ਉਹਨਾਂ ਨੇ ਕਿਹਾ ਕਿ ਵਾਰ-ਵਾਰ ਇਨਕਾਰ ਕਰਨ 'ਤੇ ਵੀ ਸੰਜੇ ਸਿੰਘ ਨੇ ਸਦਨ ਦੀ ਕਾਰਵਾਈ 'ਚ ਵਿਘਨ ਪਾਇਆ।
.
Politics over the suspension of MP Sanjay Singh, the opposition parties rioted outside the parliament.
.
.
.
#SanjaySingh #AAPMPSanjaySingh #AAPProtest
Recommended