Pammi Bai ਨੇ ਮਣੀਪੁਰ ਹਿੰਸਾ ਮਾਮਲੇ 'ਚ ਤੋੜੀ ਚੁੱਪੀ! ਸਰਕਾਰਾਂ ਨੂੰ ਵੀ ਘੇਰਿਆ |OneIndia Punjabi

  • last year
ਮਣੀਪੁਰ ਹਿੰਸਾ ਲਗਾਤਾਰ ਸੁਰਖੀਆਂ ਵਿੱਚ ਬਣੀ ਹੋਈ ਹੈ। ਇਸ ਦੌਰਾਨ ਔਰਤਾਂ ਨੂੰ ਨੰਗੇ ਕਰਕੇ ਸੜਕ 'ਤੇ ਘੁੰਮਾਉਣ ਦੀ ਸ਼ਰਮਨਾਕ ਘਟਨਾ ਦਾ ਵੀਡੀਓ ਸਾਹਮਣੇ ਆਉਣ ਤੋਂ ਬਾਅਦ ਪੂਰੇ ਦੇਸ਼ ਵਿੱਚ ਵਿਰੋਧ ਕੀਤਾ ਜਾ ਰਿਹਾ ਹੈ। ਬਾਲੀਵੁੱਡ ਤੋਂ ਬਾਅਦ ਪੰਜਾਬੀ ਸਿਤਾਰੇ ਵੀ ਇਸ ਉੱਪਰ ਆਪਣਾ ਗੁੱਸਾ ਕੱਢ ਰਹੇ ਹਨ। ਇਸ ਘਟਨਾ 'ਤੇ ਅਦਾਕਾਰਾਂ ਤੋਂ ਲੈ ਕੇ ਸਿਆਸਤਦਾਨਾਂ ਤੱਕ ਆਮ ਲੋਕਾਂ ਦੀ ਪ੍ਰਤੀਕਿਰਿਆ ਸਾਹਮਣੇ ਆਈ ਹੈ। ਇਸ ਵਿਚਾਲੇ ਪੰਜਾਬੀ ਲੋਕ ਗਾਇਕ ਪੰਮੀ ਬਾਈ ਨੇ ਵੀ ਇਸਦਾ ਵਿਰੋਧ ਕਰ ਆਪਣਾ ਗੁੱਸਾ ਕੱਢਿਆ ਹੈ।
.
Pammi Bai broke the silence in Manipur violence case! Governments also surrounded.
.
.
.
#manipurnews #pammibai #manipurviralvideo
~PR.182~

Category

🗞
News

Recommended