Red Alert ਹੋ ਗਿਆ ਜਾਰੀ, ਚੱਲੇਗੀ ਹਨੇਰੀ, ਜਾਣੋ ਕਿੱਥੇ-ਕਿੱਥੇ ਪਵੇਗਾ ਭਾਰੀ ਮੀਂਹ |OneIndia Punjabi
  • 9 months ago
ਪੰਜਾਬ 'ਚ ਮੁੜ ਸ਼ੁਰੂ ਹੋਣ ਜਾ ਰਿਹਾ ਹੈ ਮੀਂਹ ਦਾ ਸਿਲਸਿਲਾ | ਮੌਸਮ ਵਿਭਾਗ ਨੇ ਰੈਡ ਅਲਰਟ ਕਰ ਦਿੱਤਾ ਜਾਰੀ | ਭਾਰਤੀ ਮੌਸਮ ਵਿਭਾਗ ਦੇ ਮੁਤਾਬਿਕ ਆਉਂਦੇ ਦਿਨਾਂ ਨੂੰ ਉੱਤਰੀ ਭਾਰਤ 'ਚ ਭਾਰੀ ਮੀਂਹ ਆ ਸਕਦਾ ਹੈ | ਪੰਜਾਬ 'ਚ ਬੀਤੇ ਦਿਨ ਮੌਸਮ ਖੁਸ਼ਕ ਰਿਹਾ ਤੇ 34 ਡਿਗਰੀ ਸੈਲਸੀਅਸ ਤਾਪਮਾਨ ਦਰਜ ਕੀਤਾ ਗਿਆ | ਉੱਥੇ ਹੀ ਪੰਜਾਬ 'ਚ ਅੱਜ ਦੇ ਮੌਸਮ ਦੀ ਗੱਲ ਕਰੀਏ ਤਾਂ ਅੱਜ ਪੰਜਾਬ ਦੇ ਕਈ ਹਿੱਸਿਆਂ 'ਚ ਭਾਰੀ ਮੀਂਹ ਤੇ ਕਈ ਥਾਵਾਂ 'ਤੇ ਹਲਕੀ ਬਾਰਿਸ਼ ਦੇਖਣ ਨੂੰ ਮਿਲ ਸਕਦੀ ਹੈ | ਮੌਸਮ ਵਿਭਾਗ ਮੁਤਾਬਿਕ ਪੰਜਾਬ 'ਚ ਅੱਜ 37 ਤੋਂ 39 ਡਿਗਰੀ ਸੈਲਸੀਅਸ ਤਾਪਮਾਨ ਰਹੇਗਾ |
.
Red Alert has been issued, wind will continue, know where heavy rain will occur.
.
.
.
#punjabnews #weathernews #punjabweather
Recommended