ਵੇਖੋ ਹਰਿਆਣਾ ਦੇ CM ਖੱਟਰ ਨੇ ਮਾਨ ਨੂੰ ਕਿਉਂ ਕਿਹਾ Joker,ਚੱਲਦੀ ਪ੍ਰੈਸ ਕਾਨਫਰੰਸ 'ਚ ਹੋਇਆ ਸਿੱਧਾ|OneIndia Punjabi

  • 10 months ago
ਹਰਿਆਣਾ ਦੇ ਮੁੱਖ-ਮੰਤਰੀ ਮਨੋਹਰ ਲਾਲ ਖੱਟਰ ਨੇ ਪੰਜਾਬ ਦੇ ਮੁੱਖ-ਮੰਤਰੀ 'ਤੇ ਪਲਟਵਾਰ ਕੀਤਾ ਹੈ | ਦੱਸਦਈਏ ਕਿ ਲਗਾਤਾਰ ਪੈ ਰਹੇ ਮੀਂਹ ਨਾਲ ਪੰਜਾਬ 'ਚ ਹੜ੍ਹ ਆਏ ਹਨ | ਜਿਸ ਤੋਂ ਬਾਅਦ CM Mann ਨੇ ਹਰਿਆਣਾ 'ਤੇ ਨਿਸ਼ਾਨਾ ਸਾਧਿਆ | ਮੁੱਖ-ਮੰਤਰੀ ਨੇ ਕਿਹਾ ਕਿ ਹੁਣ ਹਰਿਆਣਾ ਵਾਲੇ ਪਾਣੀ ਲੈਣ ਉੰਝ ਕਹਿੰਦੇ ਹਨ ਕਿ ਸਾਨੂੰ ਪਾਣੀ ਦਿਓ | ਹੁਣ ਹਰਿਆਣਾ ਦੇ CM ਖੱਟਰ ਨੇ ਭਗਵੰਤ ਮਾਨ ਨੇ ਤੰਜ ਕੱਸਿਆ ਹੈ |
.
See why Haryana CM Khattar called Maan Joker, it happened directly in the ongoing press conference.
.
.
.
#BhagwantMann #ManoharLalKhattar #SYL

Recommended