ਮਸ਼ਹੂਰ ਪੰਜਾਬੀ ਗਾਇਕ Surinder Shinda ਦਾ ਹਾਲ ਪੁੱਛਣ ਹਸਪਤਾਲ ਪਹੁੰਚੇ ਗਾਇਕ Babbu Mann |OneIndia Punjabi
  • 9 months ago
ਮਸ਼ਹੂਰ ਪੰਜਾਬੀ ਗਾਇਕ ਬੱਬੂ ਮਾਨ ਅੱਜ ਲੁਧਿਆਣਾ ਦੇ ਮਾਡਲ ਟਾਊਨ ਦੇ ਇੱਕ ਨਿੱਜੀ ਹਸਪਤਾਲ ਵਿੱਚ ਜ਼ੇਰੇ ਇਲਾਜ ਪੰਜਾਬੀ ਲੋਕ ਗਾਇਕ ਸੁਰਿੰਦਰ ਛਿੰਦਾ ਦਾ ਹਾਲਚਾਲ ਜਾਣਨ ਲਈ ਪਹੁੰਚੇ। ਹਾਲਾਂਕਿ ਬੱਬੂ ਮਾਨ ਨੇ ਮੀਡੀਆ ਨਾਲ ਗੱਲ ਨਹੀਂ ਕੀਤੀ।
.
Singer Babbu Mann reached the hospital to inquire about the condition of singer Surinder Shinda.
.
.
.
#babbumaan #surindershinda #punjabnews
Recommended