ਸ਼ੁਰੂ ਹੋਣ ਜਾ ਰਿਹਾ ਮੀਂਹ ਦਾ ਸਿਲਸਿਲਾ, ਮਿਲੇਗੀ ਗਰਮੀ ਤੋਂ ਰਾਹਤ,IMD ਨੇ ਜਾਣੋਂ ਕੀ ਦਿੱਤੀ Update|OneIndia Punjabi
  • 10 months ago
ਅੱਜ ਅਸਮਾਨ 'ਚ ਬੱਦਲ ਛਾਏ ਰਹਿਣਗੇ ਅਤੇ ਬਾਰਸ਼ ਵੀ ਹੋ ਸਕਦੀ ਹੈ। ਮੌਸਮ ਵਿਭਾਗ ਨੇ ਮਾਨਸੂਨ ਬਾਰੇ ਤਾਜ਼ਾ ਅਪਡੇਟ ਦਿੱਤੀ ਹੈ। ਮੌਸਮ ਵਿਭਾਗ ਦਾ ਕਹਿਣਾ ਹੈ ਕਿ 29-30 ਜੂਨ ਤੱਕ ਪੰਜਾਬ ਅਤੇ ਹਰਿਆਣਾ 'ਚ ਮਾਨਸੂਨ ਸਰਗਰਮ ਹੋ ਜਾਵੇਗਾ। ਬਾਰਿਸ਼ ਦੇ ਇਸ ਸਿਲਸਿਲੇ ਨਾਲ ਗਰਮੀ ਘੱਟ ਜਾਵੇਗੀ, ਮੌਸਮ ਸੁਹਾਵਣਾ ਹੋ ਜਾਵੇਗਾ | ਜਿਸ ਨਾਲ ਲੋਕਾਂ ਨੂੰ ਗਰਮੀ ਤੋਂ ਰਾਹਤ ਮਿਲੇਗੀ | ਮੌਸਮ ਵਿਭਾਗ ਨੇ ਭਵਿੱਖਬਾਣੀ ਕੀਤੀ ਹੈ ਕਿ 24 ਜੂਨ ਤੋਂ ਮੌਸਮ 'ਚ ਬਦਲਾਅ ਆਉਣ ਸ਼ੁਰੂ ਹੋ ਜਾਵੇਗਾ ਅਤੇ ਪੰਜਾਬ ’ਚ ਕਿਤੇ ਭਾਰੀ ਅਤੇ ਕਿਤੇ ਹਲਕੇ ਤੋਂ ਦਰਮਿਆਨਾ ਮੀਂਹ ਪੈ ਸਕਦਾ ਹੈ। 28 ਤੋਂ 29 ਜੂਨ ਤੱਕ ਦਿੱਲੀ ਅਤੇ ਐਨਸੀਆਰ 'ਚ ਵੀ ਮਾਨਸੂਨ ਸਰਗਰਮ ਹੋ ਜਾਵੇਗਾ।
.
The series of rains are going to start, there will be relief from the heat, what the IMD has given Update.
.
.
.
#punjabnews #weathernews #punjabweather
Recommended