Amritsar ਬੱਸ ਸਟੈਂਡ 'ਤੇ ਬੱਸ ਦੇ ਟਾਈਮ ਟੇਬਲ ਨੂੰ ਲੈਕੇ ਹੋਇਆ ਹੰਗਾਮਾ, ਦੇਖੋ ਹਾਈ-ਵੋਲਟੇਜ ਡਰਾਮਾ|OneIndia Punjabi

  • 11 months ago
ਅਕਸਰ ਹੀ ਬਸ ਸਟੈਂਡਾਂ ਦੇ ਉੱਪਰ ਬੱਸ ਵਿਚ ਸਵਾਰੀਆਂ ਬਿਠਾ ਨੂੰ ਲੈ ਕੇ ਡਰਾਈਵਰਾਂ ਕੰਡਕਟਰਾਂ ਦੀ ਤੂੰ-ਤੂੰ ਮੈਂ-ਮੈਂ ਤਾਂ ਤੁਸੀਂ ਕਈ ਵਾਰ ਦੇਖੀ ਹੋਵੇਗੀ ਲੇਕਿਨ ਅੰਮ੍ਰਿਤਸਰ ਦੇ ਬੱਸ ਸਟੈਂਡ ਦੇ ਇੱਕ ਵੱਖਰਾ ਹੀ ਮਾਮਲਾ ਸਾਹਮਣੇ ਆਇਆ ਹੈ ਜਿਸ ਵਿੱਚ ਇੱਕ ਨਿੱਜੀ ਕੰਪਨੀ ਦੀ ਬੱਸ ਸਵਾਰੀਆਂ ਬਿਠਾਉਣ ਵਾਸਤੇ ਟਾਇਮ ਟੇਬਲ ਹੀ ਨਹੀਂ ਦਿੱਤਾ ਜਾ ਰਿਹਾ ਜਿਸ ਦੇ ਚੱਲਦੇ ਨਿੱਜੀ ਬੱਸ ਕੰਪਨੀ ਵੱਲੋਂ ਮਾਨਯੋਗ ਹਾਈਕੋਰਟ ਦਾ ਵੀ ਦਰਵਾਜ਼ਾ ਖਟਖਟਾਇਆ ਗਿਆ |
.
Uproar over bus timetable at Amritsar bus stand, watch high-voltage drama.
.
.
.
#amritsarnews #busstand #punjabnews
~PR.182~

Recommended