ਖ਼ੁਸ਼ਖ਼ਬਰੀ ! ਨਹੀਂ ਹੋਵੇਗਾ Lovepreet Singh ਡਿਪੋਰਟ ! Canada ਸਰਕਾਰ ਨੇ ਲਿਆ ਵੱਡਾ ਫ਼ੈਸਲਾ |OneIndia Punjabi
  • 10 months ago
ਲਵਪ੍ਰੀਤ ਸਿੰਘ ਨਹੀਂ ਹੋਵੇਗਾ ਹੁਣ ਡਿਪੋਰਟ | ਲਵਪ੍ਰੀਤ ਦੀ ਡਿਪੋਰਟੇਸ਼ਨ ਮੁਲਤਵੀ ਹੋ ਗਈ ਹੈ | ਦਰਅਸਲ ਕੈਨੇਡਾ 'ਚ ਪੜ੍ਹ ਰਹੇ 700 ਤੋਂ ਵੱਧ ਭਾਰਤੀ ਵਿਦਿਆਰਥੀਆਂ ਨੂੰ ਕੈਨੇਡਾ ਸਰਕਾਰ ਡਿਪੋਰਟ ਕਰ ਰਹੀ ਸੀ, ਜਿਨ੍ਹਾਂ 'ਚ ਲਵਪ੍ਰੀਤ ਸਿੰਘ ਵੀ ਸ਼ਾਮਿਲ ਸੀ | ਲਵਪ੍ਰੀਤ ਸਿੰਘ ਨੂੰ 13 ਜੂਨ ਨੂੰ ਡਿਪੋਰਟ ਕੀਤਾ ਜਾਣਾ ਸੀ ਪਰ ਹੁਣ ਲਵਪ੍ਰੀਤ ਦੀ ਡਿਪੋਰਟੇਸ਼ਨ ਮੁਲਤਵੀ ਕਰ ਦਿੱਤੀ ਗਈ ਹੈ | ਦੱਸ ਦਈਏ ਵਿਦਿਆਰਥੀਆਂ ਨੂੰ ਇਹ ਕਹਿ ਕਿ ਡਿਪੋਰਟ ਕੀਤਾ ਜਾ ਰਿਹਾ ਸੀ ਕਿ ਉਹਨਾਂ ਦੀਆਂ ਕਾਲਜ ਦੀਆਂ offer letters ਫੇਕ ਹਨ |
.
Good news! Lovepreet Singh will not be deported! Canada government has taken a big decision.
.
.
.
#lovepreetsingh #deportationprotestinCanada #punjabnews
Recommended