ਗਰੀਬਾਂ ਲਈ ਮੀਂਹ ਬਣਿਆ 'ਕਾਲ' ਬਿਜਲੀ ਡਿੱਗਣ ਕਾਰਨ ਪਰਿਵਾਰ ਦਾ ਹੋਇਆ ਨੁਕਸਾਨ | OneIndia Punjabi

  • last year
ਅਸਮਾਨੀ ਬਿਜਲੀ ਕਾਰਨ ਘਰ 'ਚ ਅੱਗ ਲਗ ਗਈ | ਮਾਮਲਾ ਵਿਧਾਨ ਸਭਾ ਹਲਕਾ ਡੇਰਾ ਬਾਬਾ ਨਾਨਕ ਦੇ ਅਧੀਨ ਆਉਂਦੇ ਪਿੰਡ ਸ਼ਾਹਪੁਰ ਜਾਜਨ ਦਾ ਹੈ, ਜਿੱਥੇ ਇਕ ਗਰੀਬ ਪਰਿਵਾਰ ਦੇ ਘਰ ਉੱਪਰ ਅਸਮਾਨੀ ਬਿਜਲੀ ਡਿੱਗਣ ਨਾਲ ਉਹਨਾਂ ਦਾ ਭਾਰੀ ਨੁਕਸਾਨ ਹੋ ਗਿਆ |
.
.
.
#Punjabnews #heavyrain #weathernews
~PR.182~

Recommended