Punjab ਦੀ ਸਿਆਸਤ ਨੂੰ ਭੁੱਲ ਕੇ Bikram Majithia Motorcycle 'ਤੇ ਪੁੱਜੇ ਪਹਾੜਾਂ 'ਚ |OneIndia Punjabi

  • last year
ਸ਼੍ਰੋਮਣੀ ਅਕਾਲੀ ਦਲ ਦੇ ਆਗੂ ਬਿਕਰਮ ਸਿੰਘ ਮਜੀਠੀਆ ਪਹਾੜੀ ਇਲਾਕੇ ਦੀ ਯਾਤਰਾ ਕਰ ਰਹੇ ਹਨ | ਬਿਕਰਿਮ ਸਿੰਘ ਮਜੀਠੀਆ ਬਾਈਕ ਰਾਈਡਿੰਗ ਰਾਹੀਂ ਵਿਸ਼ਵ ਦੇ ਸੱਭ ਤੋਂ ਵੱਧ ਉਚਾਈ ਵਾਲੇ ਪੋਸਟ ਆਫ਼ਿਸ 'ਤੇ ਪਹੁੰਚੇ ਹਨ, ਜਿਸ ਦੀਆਂ ਉਹਨਾਂ ਵਲੋਂ ਆਪਣੇ ਫੇਸਬੁੱਕ 'ਤੇ ਕੁੱਝ ਤਸਵੀਰਾਂ ਵੀ ਸਾਂਝੀਆਂ ਕੀਤੀਆਂ ਗਈਆਂ ਹਨ | ਤਸਵੀਰਾਂ 'ਚ ਸਾਫ਼ ਦਿਖਾਈ ਦੇ ਰਿਹਾ ਹੈ ਕਿਸ ਤਰ੍ਹਾਂ ਬਿਕਰਿਮ ਸਿੰਘ ਮਜੀਠੀਆ ਵਲੋਂ ਕੁਦਰਤ ਦਾ ਆਨੰਦ ਮਾਣਿਆ ਜਾ ਰਿਹਾ ਹੈ |
.
Forgetting the politics of Punjab, Bikram Majithia reached the mountains on a motorcycle.
.
.
.
#bikrammajithia #hakim #bikerider

Recommended