ਵਿਦਿਆਰਥੀਆਂ ਲਈ ਖ਼ੁਸ਼ਖਬਰੀ ਹੁਣ ਬਿਨਾਂ Ielts ਦੇ ਜਾ ਸਕਣਗੇ Canada | Canada News | OneIndia Punjabi

  • last year
ਹੁਣ ਬਿਨਾਂ ielts ਦੇ ਵੀ ਜਾ ਸਕਣਗੇ ਵਿਦਿਆਰਥੀ ਕੈਨੇਡਾ | SDS ਯਾਨੀਕਿ ਸਟੂਡੈਂਟ ਡਾਇਰੈਕਟ ਸਟ੍ਰੀਮ ਦੇ ਤਹਿਤ ਕੈਨਡਾ ਜਾਣ ਵਾਲੇ ਵਿਦਿਆਰਥੀਆਂ ਲਈ ਕੈਨੇਡਾ ਇਮੀਗ੍ਰੇਸ਼ਨ ਨੇ ਇੱਕ ਵੱਡਾ ਫ਼ੈਸਲਾ ਲਿਆ ਹੈ | ਕੈਨੇਡਾ ਦੇ ਸਟੂਡੈਂਟ ਡਾਇਰੈਕਟ ਸਟ੍ਰੀਮ ਲਈ ਹੁਣ ‘TOEFL’ (Test of English as Foreign Language) ਵੀ ਸਵੀਕਾਰ ਕੀਤਾ ਜਾਵੇਗਾ ।
.
Good news for students now they will be able to go to Canada without Ielts.
.
.
.
#punjabnews #ielts #canadanews
~PR.182~

Recommended