ਕਾਰ ਤਾਂ ਚੋਰੀ ਕਰ ਲਈ, ਚਲਾਉਣੀ ਕਿਸੇ ਨੂੰ ਆਵੇ ਨਾ, ਚੋਰਾਂ ਨੇ 10KM ਤੱਕ ਧੱਕਾ ਲਾਇਆ |OneIndia Punjabi

  • last year
ਉੱਤਰ ਪ੍ਰਦੇਸ਼ ਦੇ ਕਾਨਪੁਰ ਵਿਚ ਚੋਰੀ ਦਾ ਇਕ ਅਜੀਬ ਮਾਮਲਾ ਸਾਹਮਣੇ (amazing case theft) ਆਇਆ ਹੈ। ਤਿੰਨ ਚੋਰ ਇੱਥੇ ਮਾਰੂਤੀ ਵੈਨ ਚੋਰੀ ਕਰਨ ਪਹੁੰਚੇ, ਪਰ ਚਲਾਉਣੀ ਕਿਸੇ ਨੂੰ ਵੀ ਨਹੀਂ ਆਉਂਦੀ ਸੀ। ਖੈਰ, ਤਿੰਨਾਂ ਨੇ ਮਾਰੂਤੀ ਵੈਨ ਚੋਰੀ ਕਰ ਲਈ ਪਰ ਇਸ ਨੂੰ ਲਿਜਾਣ ਲਈ 10 ਕਿਲੋਮੀਟਰ ਤੱਕ ਧੱਕਾ ਲਾਇਆ। ਪੁਲਿਸ ਨੇ ਤਿੰਨੇ ਮੁਲਜ਼ਮਾਂ ਨੂੰ ਗ੍ਰਿਫ਼ਤਾਰ ਕਰ ਲਿਆ ਹੈ।
.
The car was stolen, no one wanted to drive it, the thieves pushed for 10 km.
.
.
.
#thethief #utterpradeshnews #punjab

Recommended