ਕੀ ਹੋਵੇਗਾ ਜੇਕਰ ਕੋਈ ਬੈਂਕ ₹2000 ਦੇ ਨੋਟ ਨੂੰ ਐਕਸਚੇਂਜ ਜਾਂ ਜਮ੍ਹਾ ਕਰਨ ਤੋਂ ਮਨ੍ਹਾ ਕਰ ਦੇਵੇ? | OneIndia Punjabi

  • last year
ਭਾਰਤੀ ਰਿਜ਼ਰਵ ਬੈਂਕ (RBI) ਨੇ ਵੱਡਾ ਫੈਸਲਾ ਲਿਆ ਹੈ । ਕੇਂਦਰੀ ਬੈਂਕ ਨੇ 2000 ਰੁਪਏ ਦੇ ਨੋਟ ਨੂੰ ਚਲਣ ਤੋਂ ਵਾਪਸ ਲੈਣ ਦਾ ਐਲਾਨ ਕੀਤਾ ਹੈ । ਆਰਬੀਆਈ ਨੇ ਬੈਂਕਾਂ ਨੂੰ 2000 ਰੁਪਏ ਦੇ ਨੋਟਾਂ ਨੂੰ ਤੁਰੰਤ ਪ੍ਰਭਾਵ ਨਾਲ ਜਾਰੀ ਕਰਨਾ ਬੰਦ ਕਰਨ ਦੀ ਸਲਾਹ ਦਿੱਤੀ ਹੈ।
.
What if a bank refuses to exchange or deposit the ₹2000 note?
.
.
.
#punjabnews #2000notesban #currencyban

~PR.182~

Recommended