ਆਉਣ ਵਾਲੇ ਦਿਨਾਂ 'ਚ ਮੌਸਮ ਦਾ ਮਿਜਾਜ਼ ਕਰੇਗਾ ਖ਼ਰਾਬ, ਰੱਖਿਓ ਧਿਆਨ | Weather News | OneIndia Punjabi
  • last year
ਮੌਸਮ ਵਿਭਾਗ ਅਨੁਸਾਰ ਆਉਣ ਵਾਲੇ 3 ਦਿਨਾਂ ਦੌਰਾਨ ਸੂਬੇ ’ਚ ਮੀਂਹ ਪੈ ਸਕਦਾ ਹੈ | ਪਿਛਲੇ ਪੰਦਰਵਾੜੇ ਦੌਰਾਨ ਪਏ ਮੀਂਹ ਤੋਂ ਬਾਅਦ ਪੰਜਾਬ 'ਚ ਤਾਪਮਾਨ ’ਚ ਕਾਫੀ ਕਮੀ ਆਈ ਹੈ । ਬੀਤੇ ਦਿਨ ਤਾਪਮਾਨ 'ਚ 3.4 ਡਿਗਰੀ ਸੈਲਸੀਅਸ ਦਾ ਵਾਧਾ ਹੋਇਆ ਹੈ, ਹਾਲਾਂਕਿ ਇਹ ਔਸਤਨ ਨਾਲੋਂ 5.8 ਡਿਗਰੀ ਸੈਲਸੀਅਸ ਘੱਟ ਹੈ ।
.
The weather will be bad in the coming days, be careful.
.
.
.
#weathernews #punjabnews #punjabweather
Recommended