ਜਾਣੋਂ ਕਿਉਂ ਹੋਇਆ Jasmine Sandlas ਦਾ Youtube Channel ਬੰਦ | Jasmine Sandlas News | OneIndia Punjabi
  • last year
ਪੰਜਾਬੀ ਮਿਊਜ਼ਿਕ ਇੰਡਸਟਰੀ ਦੀ ਮਸ਼ਹੂਰ ਗਾਇਕਾ ਜੈਸਮੀਨ ਸੈਂਡਲਾਸ ਨਾਲ ਜੁੜੀ ਵੱਡੀ ਖਬਰ ਸਾਹਮਣੇ ਆ ਰਹੀ ਹੈ। ਜਿਸ ਨੂੰ ਜਾਣ ਦਰਸ਼ਕ ਵੀ ਹੈਰਾਨ ਰਹਿ ਜਾਣਗੇ। ਦਰਅਸਲ, ਹਾਲ ਹੀ 'ਚ ਜੈਸਮੀਨ ਦਾ ਯੂਟਿਊਬ ਚੈਨਲ ਡਿਲੀਟ ਹੋ ਗਿਆ ਹੈ। ਜਿਸ ਕਾਰਨ ਹਰ ਪਾਸੇ ਹੱਲ-ਚੱਲ ਮੱਚ ਗਈ ਹੈ।
.
Why did Jasmine Sandlas Youtube Channel closed?
.
.
.
#jasminesandlas #youtubechannel #punjabnews
Recommended