ਜੱਥੇਦਾਰ ਅਕਾਲ ਤਖ਼ਤ, CM Mann ਤੇ ਸੁਖਬੀਰ ਬਾਦਲ ਹੋਏ ਟਵੀਟੋ-ਟਵੀਟ |OneIndia Punjabi
  • last year
ਸ੍ਰੀ ਅਕਾਲ ਤਖ਼ਤ ਸਾਹਿਬ ਦੇ ਜਥੇਦਾਰ ਗਿਆਨੀ ਹਰਪ੍ਰੀਤ ਸਿੰਘ ਦਾ ਟਵੀਟ ਬੈਨ ਹੋਣ 'ਤੇ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਬਾਦਲ ਨੇ ਤਿੱਖੀ ਪ੍ਰਤੀਕਿਰਿਆ ਦਿੱਤੀ ਹੈ। ਸੁਖਬੀਰ ਬਾਦਲ ਨੇ ਪੰਜਾਬ ਸਰਕਾਰ "ਤੇ ਨਿਸ਼ਾਨਾ ਵਿੰਨ੍ਹਦਿਆਂ ਕਿਹਾ ਹੈ ਕਿ ਸਰਕਾਰਾਂ ਸ੍ਰੀ ਅਕਾਲ ਤਖ਼ਤ ਸਾਹਿਬ ਤੋਂ ਜਾਰੀ ਸ਼ਬਦ ਵੀ ਬੈਨ ਕਰਨ 'ਤੇ ਉਤਰ ਆਈਆਂ ਹਨ।
.
Jathedar Akal Takht, CM Mann and Sukhbir Badal tweeted.
.
.
.
#cmbhagwantmann #cmmann #sukhbirbadal #news
Recommended