Amritpal ਦੇ ਹੱਕ 'ਚ ਆਏ ਬੀਬੀ ਖਾਲੜਾ, ਸ਼੍ਰੀ ਦਰਬਾਰ ਸਾਹਿਬ 'ਚ Amritpal ਲਈ ਕੀਤੀ ਅਰਦਾਸ |OneIndia Punjabi

  • last year
ਅੰਮ੍ਰਿਤਪਾਲ ਦੇ ਸਮਰੱਥਕਾਂ ਤੋਂ ਬਾਅਦ ਹੁਣ ਜਸਵੰਤ ਸਿੰਘ ਖਾਲੜਾ ਦੇ ਪਤਨੀ ਪਰਮਜੀਤ ਕੌਰ ਵੀ ਉਸਦੇ ਹੱਕ 'ਚ ਆਏ ਹਨ | ਪੰਜਾਬ 'ਚ ਅਮਨ ਸ਼ਾਂਤੀ ਨੂੰ ਕਾਇਮ ਰੱਖਣ ਲਈ ਖਾਲੜਾ ਮਿਸ਼ਨ ਆਰਗੇਨਾਈਜ਼ੇਸ਼ਨ ਨੇ ਅੱਜ ਸ਼੍ਰੀ ਦਰਬਾਰ ਸਾਹਿਬ ਅਰਦਾਸ ਕੀਤੀ |
.
Bibi Khalra came in favor of Amritpal, prayed for Amritpal in Sri Darbar Sahib.
.
.
.
#amritpalsingh #jaswantsinghkhalra #paramjitkaurkhalra #khalramission

Recommended