ਮੁੰਡਿਆਂ ਨਾਲ ਮਿੱਠੀਆਂ ਗੱਲਾਂ, ਬੁਲਾਉਂਦੀ ਸੀ ਘਰ ਬਣਾਉਦੀ ਸੀ ਅਸ਼ਲੀਲ ਵੀਡੀਓ, ਕਰਦੀ ਸੀ ਬਲੈਕਮੇਲ | OneIndia Punjabi

  • last year
ਮੋਹਾਲੀ ਪੁਲਿਸ ਨੇ ਲੜਕਿਆਂ ਨੂੰ ਹਨੀ ਟ੍ਰੈਪ 'ਚ ਫਸਾ ਕੇ ਲੱਖਾਂ ਰੁਪਏ ਦੀ ਠੱਗੀ ਮਾਰਨ ਵਾਲੇ ਪਤੀ-ਪਤਨੀ ਸਮੇਤ ਤਿੰਨ ਬਦਮਾਸ਼ਾਂ ਨੂੰ ਗ੍ਰਿਫਤਾਰ ਕੀਤਾ ਹੈ। ਪੁਲਿਸ ਨੇ ਫੜੇ ਗਏ ਤਿੰਨਾ ਬਦਮਾਸ਼ਾਂ ਤੋਂ ਪੁੱਛਗਿੱਛ ਸ਼ੁਰੂ ਕਰ ਦਿੱਤੀ ਹੈ।
.
Sweet talks with boys, calling, making obscene videos, blackmailing.
.
.
.
#Punjabnews #Honeytrap #mohalinews

Recommended