ਸਰਕਾਰ ਦੇ ਹੁਕਮਾਂ ਨੂੰ ਟਿੱਚ ਜਾਣਦਾ Happy Raikotiਪਾਬੰਦੀ ਦੇ ਬਾਵਜੂਦ ਹੱਥਿਆਰਾਂ 'ਤੇ ਗੀਤ ਰਿਲੀਜ਼|OneIndia Punjabi

  • last year
ਪੰਜਾਬ ਸਰਕਾਰ ਨੇ ਗੈਂਗਸਟਰਵਾਦ 'ਤੇ ਠੱਲ ਪਾਉਣ ਲਈ ਇਹ ਹਦਾਇਤ ਜਾਰੀ ਕੀਤੀ ਸੀ ਕਿ ਕਿਸੇ ਵੀ ਗੀਤ ਦੇ ਵੀਡੀਓ 'ਚ ਹੱਥਿਆਰਾਂ ਨੂੰ ਪ੍ਰਮੋਟ ਨਾ ਕੀਤਾ ਜਾਵੇ | ਅਜਿਹੇ ਗੀਤ ਰਿਲੀਜ਼ ਕਰਨ 'ਤੇ ਉਸ ਗੀਤ ਦੀ ਸਮੁੱਚੀ ਟੀਮ 'ਤੇ ਸਖ਼ਤ ਕਾਨੂੰਨੀ ਕਾਰਵਾਈ ਕੀਤੀ ਜਾਵੇਗੀ |
.
Happy Raikoti, aware of the government's orders, released a song on Weapons despite the ban.
.
.
.
#happyraikoti #punjabnews #punjabgoverment

Recommended