ਰੇਹੜੀ ਚਲਾਉਣ ਵਾਲੇ ਦੇ ਘਰ ਪਹੁੰਚੇ ਕਸਟਮ ਅਧਿਕਾਰੀ ਸੋਨਾ ਤਸਕਰੀ ਨਾਲ ਜੁੜੇ ਤਾਰ | Khanna News | OneIndia Punjabi

  • last year
ਦੁਬਈ ਤੋਂ ਭਾਰਤ ਸੋਨਾ ਦੀ ਤਸਕਰੀ ਕਰਨ ਦਾ ਮਾਮਲਾ ਸਾਹਮਣੇ ਆਇਆ ਹੈ । ਇਸ ਮਾਮਲੇ ਵਿਚ ਚੰਡੀਗੜ੍ਹ ਅਤੇ ਲੁਧਿਆਣਾ ਤੋਂ ਕਸਟਮ ਵਿਭਾਗ ਦੀਆਂ ਟੀਮਾਂ ਨੇ ਖੰਨਾ ਦੀ ਗੁਰਬਚਨ ਕਾਲੋਨੀ ਦੇ ਰਹਿਣ ਵਾਲੇ ਸੂਰਜ ਨਾਮਕ ਵਿਅਕਤੀ ਦੇ ਘਰ ਰੇਡ ਕੀਤੀ । ਕਸਟਮ ਵਿਭਾਗ ਦੀਆਂ ਟੀਮਾਂ ਮੁਤਾਬਿਕ ਸੂਰਜ ਦਾ ਸੰਬੰਧ ਸੋਨਾ ਤਸਕਰੀ ਨਾਲ ਹੈ ।
.
Customs officials arrived at the house of the trafficker.
.
.
.
#punjabnews #punjab #goldscam

Recommended