ਕਣਕ ਨਾ ਮਿਲਣ ਤੋਂ ਦੁਖੀ ਸੜਕਾਂ 'ਤੇ ਉੱਤਰੇ ਲੋਕ ਡਿਪੂ ਹੋਲਡਰ 'ਤੇ ਲਗਾਏ ਗੰਭੀਰ ਦੋਸ਼ |Gidderbaha| OneIndia Punjabi
  • last year
ਮਾਮਲਾ ਗਿੱਦੜਬਾਹਾ ਹਲਕੇ ਦੇ ਪਿੰਡ ਸਾਹਿਬਚੰਦ ਤੋਂ ਸਾਹਮਣੇ ਆਇਆ ਜਿੱਥੇ ਡਿਪੂ ਹੋਲਡਰ ਜਗਜੀਤ ਸਿੰਘ ਵੱਲੋਂ ਪਰਚੀਆਂ ਡਿਪੂ ਵਿੱਚ ਨਾ ਵੰਡ ਕੇ ਆਪਣੇ ਚਹੇਤਿਆਂ ਨੂੰ ਵੰਡੀਆਂ ਜਾ ਰਹੀਆਂ ਸਨ । ਜਦੋਂ ਇਸ ਬਾਰੇ ਪਿੰਡ ਸਾਹਿਬਚੰਦ ਦੇ ਕਾਰਡ ਧਰਕਾਂ ਨੂੰ ਪਤਾ ਲੱਗਾ ਤਾਂ ਉਹਨਾਂ ਨੇ ਸਾਹਿਬਚੰਦ-ਭਲਾਈਆਣਾ ਰੋਡ 'ਤੇ ਕਰੀਬ 5 ਘੰਟੇ ਸੜਕੀ ਆਵਾਜਾਈ ਠੱਪ ਕਰ ਦਿੱਤੀ ਅਤੇ ਪਿੰਡ ਦੇ ਡਿਪੂ ਹੋਲਡਰ ਜਗਜੀਤ ਸਿੰਘ ਵਿਰੁੱਧ ਨਾਅਰੇਬਾਜ਼ੀ ਕੀਤੀ ।
.
Saddened by the lack of wheat, people came to the streets and made serious allegations against the depot holder.
.
.
.
#punjabnews #gidderbahanews #gidderbahadharna
Recommended