ਸੱਸ ਨੂੰਹ ਨੂੰ ਸੋਹਣੀ ਨਾ ਹੋਣ ਦੇ ਮਾਰਦੀ ਸੀ ਤਾਨ੍ਹੇ, ਬਣੀ ਸੱਸ ਦਾ ਕਾਲ, ਉਤਾਰਿਆ ਮੌਤ ਦੇ ਘਾਟ | OneIndia Punjabi

  • last year
ਮਾਮਲਾ ਅੰਮ੍ਰਿਤਸਰ ਦੇ ਪਿੰਡ ਸੈਂਸਰ ਕਲਾਂ ਦਾ ਹੈ ਜਿੱਥੇ ਪੁਲਿਸ ਨੂੰ 24 ਫਰਵਰੀ ਨੂੰ ਅਮਰਜੀਤ ਕੌਰ ਦੇ ਕੱਤਲ ਦੀ ਸੂਚਨਾ ਮਿਲੀ ਸੀ, ਜਿਸ 'ਤੇ ਕਾਰਵਾਈ ਕਰਦਿਆਂ ਪੁਲਿਸ ਨੇ ਅਮਰਜੀਤ ਕੌਰ ਦੀ ਨੂੰਹ ਨਰਿੰਦਰਜੀਤ ਕੌਰ ਕੋਲੋਂ ਸ਼ਖਤੀ ਨਾਲ ਪੁੱਛ ਗਿੱਛ ਕੀਤੀ, ਤਾਂ ਉਸਨੇ ਕਬੂਲਿਆ ਆਪਣਾ ਜੁਰਮ |
.
.
.
#amritsarnews #punjabnews #amritsar

Recommended