ਕੀ ਕੇਂਦਰ ਰਾਸ਼ਟਰਪਤੀ ਰਾਜ ਲਗਵਾ ਪੰਜਾਬ 'ਤੇ ਕਬਜ਼ਾ ਕਰਨਾ ਚਾਹੁੰਦਾ ਹੈ? | Punjab Politics News | OneIndia Punjabi
  • last year
23 ਫਰਵਰੀ ਪੰਜਾਬ ਨੂੰ ਸਦੀਵੀਂ ਯਾਦ ਰਹੇਗੀ ਕਿਉਂਕਿ ਪੰਜਾਬ ਵਿੱਚ ਬਹੁੱਤ ਅਹਿਮ ਘਟਨਾਵਾਂ ਵਾਪਰੀਆਂ ਜਿੱਥੇ ਪੰਜਾਬ ਦੇ ਇਤਿਹਾਸ 'ਚ ਪਹਿਲੀ ਵਾਰ ਸ਼੍ਰੀ ਗੁਰੂ ਗ੍ਰੰਥ ਸਾਹਿਬ ਦੀ ਆੜ ਵਿੱਚ ਥਾਣੇ 'ਤੇ ਕਬਜ਼ਾ ਕੀਤਾ ਗਿਆ ਦੂਜੇ ਪਾਸੇ ਪੰਜਾਬ ਦੇ ਰਾਜਪਾਲ ਨੇ ਵਿਧਾਨ ਸਭਾ ਦੇ ਬਜਟ ਸੈਸ਼ਨ ਨੂੰ ਮਨਜ਼ੂਰੀ ਦੇਣ 'ਤੇ ਸਵਾਲ ਖੜੇ ਕੀਤੇ ।
.
Does the Center want to take over Punjab after President's rule?
.
.
.
#centergoverment #punjabnews #presidentindia
Recommended