Amrit Maan ਦੇ ਚੱਲਦੇ ਸ਼ੋਅ 'ਚ ਹੋਇਆ ਹੰਗਾਮਾ ਹੱਥੋਂਪਾਈ ਹੁੰਦਿਆਂ ਦੀ Video Viral | OneIndia Punjabi

  • last year
ਅੰਮ੍ਰਿਤ ਮਾਨ ਮੋਗਾ ਦੇ ਪਿੰਡ ਘੱਲਕਲਾਂ ਵਿਖੇ ਇੱਕ ਵਿਆਹ ਸਮਾਗਮ 'ਚ ਪੁੱਜੇ ਸਨ, ਜਿੱਥੇ ਇੱਕ ਨੌਜਵਾਨ ਅੰਮ੍ਰਿਤ ਮਾਨ ਨਾਲ ਸੈਲਫ਼ੀ ਲੈਣ ਲਈ ਸਟੇਜ 'ਤੇ ਆਇਆ ਤੇ ਸੈਲਫ਼ੀ ਤੋਂ ਬਾਅਦ ਨੌਜਵਾਨ ਨੇ ਆਪਣੇ ਦੋਸਤ ਨੂੰ ਸਟੇਜ 'ਤੇ ਬੁਲਾਉਣ ਦੀ ਗੱਲ ਕਹੀ ਤਾਂ ਗਾਇਕ ਦੇ ਬਾਊਂਸਰ ਨੌਜਵਾਨ ਨੂੰ ਧੱਕੇ ਮਾਰਨ ਲੱਗ ਗਏ |
.
There was a commotion during the show of Punjabi singer Amrit Mann.
.
.
.
#amritmann #punjabnews #amritmannfight

Recommended