ਕਾਂਗਰਸੀਆਂ ਨੇ ਕੀਤਾ ਧਰਨਾ ਪ੍ਰਦਰਸ਼ਨ ਮੋਦੀ ਸਰਕਾਰ 'ਤੇ ਲਗਾਏ ਅਡਾਨੀ ਨੂੰ ਬਚਾਉਣ ਦੇ ਇਲਜ਼ਾਮ | OneIndia Punjabi
  • last year
ਦੇਸ਼ ਦੇ ਬਹੁ ਚਰਚਿਤ ਉਦਯੋਗਪਤੀ ਗੌਤਮ ਅਡਾਨੀ ਖ਼ਿਲਾਫ਼ ਵੱਖ-ਵੱਖ ਸਿਆਸੀ ਪਾਰਟੀਆਂ ਸਵਾਲੀਆ ਨਿਸ਼ਾਨ ਖੜੇ ਕਰ ਰਹੀਆਂ ਨੇ | ਇਸ ਦੇ ਚਲਦਿਆਂ ਅੰਮ੍ਰਿਤਸਰ 'ਚ ਕਾਂਗਰਸ ਪਾਰਟੀ ਵਲੋਂ ਗੌਤਮ ਅਡਾਨੀ ਖ਼ਿਲਾਫ਼ ਧਰਨਾ ਪ੍ਰਦਰਸ਼ਨ ਕੀਤਾ ਗਿਆ |
.
Congress protest against Gautam Adani.
.
.
.
#punjabnews #congressprotest #gautamadani
Recommended