Batala 'ਚ ਸ਼ਰਾਬ ਕਾਰੋਬਾਰੀ ਦੇ ਘਰ Raid ਕਰਨ ਪਹੁੰਚੀ Gujrat Police | Batala News | OneIndia Punjabi

  • last year
ਗੁਜਰਾਤ ਪੁਲਿਸ ਨੇ ਬਟਾਲਾ 'ਚ ਇਕ ਸ਼ਰਾਬ ਕਾਰੋਬਾਰੀ ਅਨੀਲ ਕੋਚਰ ਦੇ ਘਰ ਛਾਪਾ ਮਾਰਿਆ ਹੈ । ਸ਼ਰਾਬ ਕਾਰੋਬਾਰੀ ਦੇ ਪਰਿਵਾਰਕ ਮੈਂਬਰਾਂ ਨੇ ਇਸ ਛਾਪੇ ਨੂੰ ਨਜਾਇਜ਼ ਤੇ ਮਾਨਸਿਕ ਤੌਰ 'ਤੇ ਪਰੇਸ਼ਾਨ ਕਰਨ ਵਾਲਾ ਦੱਸਿਆ ਹੈ ।
.
Gujarat Police has raided the house of a liquor dealer in Batala.
.
.
.
#gujratpolice #batalanews #punjabnews

Recommended