ਅੰਮ੍ਰਿਤਸਰ ਤੋਂ ਸਿੰਗਾਪੁਰ ਜਾਣ ਵਾਲੀ ਫਲਾਈਟ ਨੇ ਯਾਤਰੀਆਂ ਤੋਂ ਬਿਨਾਂ ਹੀ ਭਰੀ ਉਡਾਨ | OneIndia Punjabi

  • last year
ਸਕੂਟ ਏਅਰਲਾਈਨ ਦੀ ਫਲਾਈਟ ਨੇ ਬੁੱਧਵਾਰ ਸ਼ਾਮ ਨੂੰ 7:55 'ਤੇ ਅੰਮ੍ਰਿਤਸਰ ਹਵਾਈ ਅੱਡੇ ਤੋਂ ਰਵਾਨਾ ਹੋਣਾ ਸੀ ਪਰ ਇਸ ਨੇ ਰਵਾਨਗੀ ਦੇ ਸਮੇਂ ਤੋਂ ਕੁਝ ਘੰਟੇ ਪਹਿਲਾਂ ਦੁਪਹਿਰ 3 ਵਜੇ ਉਡਾਣ ਭਰੀ ।
.
The flight from Amritsar to Singapore took off without passengers.
.
.
.
#punjabnews #amritsarairport #singapore

Recommended