ਰਾਹੁਲ ਦੀ ਸੁਰੱਖਿਆ 'ਚ ਤਾਇਨਾਤ ਮੁਲਾਜ਼ਿਮ ਨੇ ਰਾਜਾ ਵੜਿੰਗ ਨੂੰ ਮਾਰਿਆ ਧੱਕਾ | Raja Warring | OneIndia Punjabi
  • last year
ਪੰਜਾਬ ਕਾਂਗਰਸ ਪ੍ਰਧਾਨ ਰਾਜਾ ਵੜਿੰਗ ਇੱਕ ਕਾਂਗਰਸੀ ਆਗੂ ਨੂੰ ਰਾਹੁਲ ਗਾਂਧੀ ਨਾਲ ਮਿਲਾਉਣ ਲਈ ਰਾਹੁਲ ਗਾਂਧੀ ਦੇ ਨੇੜੇ ਪਹੁੰਚੇ ਤਾਂ ਇਹ ਦੇਖ ਰਾਹੁਲ ਦੀ ਸੁਰੱਖਿਆ 'ਚ ਤਾਇਨਾਤ ਪੁਲਿਸ ਮੁਲਾਜ਼ਮ ਨੇ ਰਾਜਾ ਵੜਿੰਗ ਨੂੰ ਧੱਕਾ ਮਾਰ ਦਿੱਤਾ ।
.
The employee posted in Rahul's security pushed Raja Warring.
.
.
.
#rajawarring #punjabnews #rahulgandhi
Recommended